IPL 2020, RR vs CSK Highlights: ਚੇਨਈ ਸੁਪਰ ਕਿੰਗਜ਼ ਦੀ ਕਰਾਰੀ ਹਾਰ, ਰਾਜਸਥਾਨ ਰਾਇਲਜ਼ ਨੇ 16 ਦੌੜਾਂ ਨਾਲ ਹਰਾਇਆ

LIVE Score Updates Rajasthan Royals vs Chennai Super Kings, IPL 2020 Match 4:ਆਈਪੀਐਲ 2020 ਦਾ ਚੌਥਾ ਮੈਚ ਅੱਜ ਸ਼ਾਮ ਸਾਢੇ ਸੱਤ ਵਜੇ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿੱਚ ਖੇਡਿਆ ਜਾ ਰਿਹਾ ਹੈ।

ਏਬੀਪੀ ਸਾਂਝਾ Last Updated: 22 Sep 2020 11:38 PM
ਚੇਨਈ ਸੁਪਰ ਕਿੰਗਜ਼ ਦੀ ਕਰਾਰੀ ਹਾਰ, ਰਾਜਸਥਾਨ ਰਾਇਲਜ਼ ਨੇ 16 ਦੌੜਾਂ ਨਾਲ ਹਰਾਇਆ


ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝੱਟਕਾ ਫਾਫ ਡੂ ਪਲੇਸਿਸ 37 ਗੇਂਦਾ 'ਚ 72 ਦੌੜਾਂ ਬਣਾ ਆਉਟ
CSK SCORE: 169/5 18 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 5 ਵਿਕਟ ਦੇ ਨੁਕਸਾਨ ਤੇ 169 ਦੌੜਾਂ।12 ਗੇਂਦਾਂ 'ਚ 48 ਦੌੜਾਂ ਦੀ ਲੋੜ
ਚੇਨਈ ਸੁਪਰ ਕਿੰਗਜ਼ ਨੂੰ ਮੈਚ ਜਿੱਤਣ ਲਈ 16 ਗੇਂਦਾਂ 'ਚ 51 ਦੌੜਾਂ ਦੀ ਲੋੜ ਹੈ।

ਫਾਫ ਡੂ ਪਲੇਸਿਸ 29 ਗੇਂਦਾ 'ਚ 55 ਦੌੜਾਂ ਯਾਨੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਨੇ 5 ਛੱਕੇ ਅਤੇ 1 ਚੌਕਾ ਵੀ ਜੜਿਆ। CSK SCORE: 159/5 17 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 5 ਵਿਕਟ ਦੇ ਨੁਕਸਾਨ ਤੇ 159 ਦੌੜਾਂ।

CSK SCORE: 145/5 16 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 5 ਵਿਕਟ ਦੇ ਨੁਕਸਾਨ ਤੇ 145 ਦੌੜਾਂ।
ਸੁਪਰ ਕਿੰਗਜ਼ ਨੂੰ 29 ਗੇਂਦਾਂ ਵਿਚ 84 ਦੌੜਾਂ ਦੀ ਜ਼ਰੂਰਤ

CSK SCORE: 131/5 15 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 5 ਵਿਕਟ ਦੇ ਨੁਕਸਾਨ ਤੇ 131 ਦੌੜਾਂ।

CSK SCORE: 115/5 14 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 5 ਵਿਕਟ ਦੇ ਨੁਕਸਾਨ ਤੇ 115 ਦੌੜਾਂ।
ਆਉਟ! ਕੇਦਾਰ ਯਾਦਵ 16 ਗੇਂਦਾ 'ਚ 22 ਦੌੜਾਂ ਬਣਾ ਕੇ ਆਉਟ
CSK SCORE: 108/4 13 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 4 ਵਿਕਟ ਦੇ ਨੁਕਸਾਨ ਤੇ 108 ਦੌੜਾਂ।

CSK SCORE: 100/4 12 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 4 ਵਿਕਟ ਦੇ ਨੁਕਸਾਨ ਤੇ 100 ਦੌੜਾਂ।

CSK SCORE: 86/4 11 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 4 ਵਿਕਟ ਦੇ ਨੁਕਸਾਨ ਤੇ 86 ਦੌੜਾਂ।
ਰੁਤੁਰਜ ਗਾਇਕਵਾੜ ਬਿਨ੍ਹਾਂ ਕੋਈ ਰਨ ਬਣਾਏ ਆਉਟ। 10 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 4 ਵਿਕਟ ਦੇ ਨੁਕਸਾਨ ਤੇ 82 ਦੌੜਾਂ।ਫਾਫ ਡੂ ਪਲੇਸਿਸ 8 ਗੇਂਦਾ 'ਚ 7 ਦੌੜਾਂ ਅਤੇ ਕੇਦਾਰ ਜਾਧਵ 2 ਗੇਂਦਾ 'ਚ 3 ਦੌੜਾਂ ਬਣਾ ਖੇਡ ਰਿਹਾ ਹੈ।
ਰੁਤੁਰਜ ਗਾਇਕਵਾੜ ਬਿਨ੍ਹਾਂ ਕੋਈ ਰਨ ਬਣਾਏ ਆਉਟ

CSK SCORE: 77/3 9 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 3 ਵਿਕਟ ਦੇ ਨੁਕਸਾਨ ਤੇ 77 ਦੌੜਾਂ।ਸੈਮ ਕੁਰਨ 6 ਗੇਂਦਾਂ 'ਚ 17 ਦੌੜਾਂ ਬਣਾ ਆਉਟ।

CSK SCORE: 64/2 8 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 2 ਵਿਕਟ ਦੇ ਨੁਕਸਾਨ ਤੇ 64 ਦੌੜਾਂ।
ਫਾਫ ਡੂ ਪਲੇਸਿਸ 4 ਗੇਂਦਾ 'ਚ 3 ਦੌੜਾਂ ਅਤੇ ਸੈਮ ਕੁਰਨ 2 ਗੇਂਦਾਂ 'ਚ 5 ਦੌੜਾਂ ਤੇ ਖੇਡ ਰਿਹਾ ਹੈ।
ਮੁਰਲੀ ਵਿਜੇ 21 ਗੇਂਦਾ 'ਚ 21 ਦੌੜਾਂ ਬਣਾ ਆਉਟ
CSK SCORE: 58/2 7 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 2 ਵਿਕਟ ਦੇ ਨੁਕਸਾਨ ਤੇ 58 ਦੌੜਾਂ।

ਆਉਟ! ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝੱਟਕਾ, ਸ਼ੇਨ ਵਾਟਸਨ 21 ਗੇਂਦਾ 'ਚ 33 ਦੌੜਾਂ ਬਣਾ ਆਉਟ
CSK SCORE: 53/0 ਛੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 53 ਦੌੜਾਂ। ਮੁਰਲੀ ਵਿਜੇ 17 ਗੇਂਦਾ 'ਚ 19 ਦੌੜਾਂ ਅਤੇ ਸ਼ੇਨ ਵਾਟਸਨ 15 ਗੇਂਦਾ 'ਚ 16 ਦੌੜਾਂ ਬਣਾ ਵਧੀਆ ਸਾਂਝੇਦਾਰੀ ਨਿਭਾ ਰਹੇ ਹਨ।ਉਧਰ ਰਾਜਸਥਾਨ ਰਾਇਲਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪੰਜ ਓਵਰ ਦੀ ਗੇਮ ਤੋਂ ਬਾਅਦ 40 ਦੌੜਾਂ ਸੀ ਅਤੇ ਉਹ 1 ਵਿਕਟ ਵੀ ਗੁਆ ਚੁੱਕੇ ਸੀ।
CSK SCORE: 30/0 ਪੰਜਾ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 30 ਦੌੜਾਂ। ਮੁਰਲੀ ਵਿਜੇ 15 ਗੇਂਦਾ 'ਚ 19 ਦੌੜਾਂ ਅਤੇ ਸ਼ੇਨ ਵਾਟਸਨ 13 ਗੇਂਦਾ 'ਚ 10 ਦੌੜਾਂ ਤੇ ਕਰੀਜ਼ ਤੇ ਬਣੇ ਹੋਏ ਹਨ।

CSK SCORE: 25/0 ਚਾਰ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 25 ਦੌੜਾਂ।
CSK SCORE: 19/0 ਤੀਜੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 19 ਦੌੜਾਂ ਹੈ। ਮੁਰਲੀ ਵਿਜੇ 11 ਗੇਂਦਾ 'ਚ 15 ਦੌੜਾਂ ਅਤੇ ਸ਼ੇਨ ਵਾਟਸਨ 7 ਗੇਂਦਾ 'ਚ 4 ਦੌੜਾਂ ਤੇ ਕਰੀਜ਼ ਤੇ ਬਣੇ ਹੋਏ ਹਨ।

CSK SCORE: 7/0 ਦੂਜੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 5 ਦੌੜਾਂ ਹੈ। ਮੁਰਲੀ ਵਿਜੇ 6 ਗੇਂਦਾ 'ਚ 4 ਦੌੜਾਂ ਅਤੇ ਸ਼ੇਨ ਵਾਟਸਨ 5 ਗੇਂਦਾ 'ਚ 3 ਦੌੜਾਂ ਤੇ ਕਰੀਜ਼ ਤੇ ਬਣੇ ਹੋਏ ਹਨ।
CSK SCORE: 5/0 ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 0 ਵਿਕਟ ਦੇ ਨੁਕਸਾਨ ਤੇ 5 ਦੌੜਾਂ ਹੈ।
217 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਅਤੇ ਸ਼ੇਨ ਵਾਟਸਨ ਮੈਦਾਨ 'ਚ ਪਹੁੰਚ ਗਏ ਹਨ।
ਰਾਜਸਥਾਨ ਰਾਇਲਜ਼ ਨੇ 20 ਓਵਰ 'ਚ 7 ਵਿਕਟ ਗੁਆ ਕੇ 216 ਦੌੜਾਂ ਬਣਾਈਆਂ ਹਨ। ਚੇਨਈ ਸੁਪਰ ਕਿੰਗਜ਼ ਨੂੰ 217 ਦੌੜਾਂ ਦਾ ਟੀਚਾ ਮਿਲਿਆ ਹੈ।

ਸਟੀਵ ਸਮਿਥ 47 ਬਾਲਾਂ 'ਚ 69 ਦੌੜਾਂ ਬਣਾ ਆਉਟ ਹੋ ਗਿਆ।19 ਓਵਰਾਂ ਤੋਂ ਬਾਅਦ 198/7 ਰਾਜਸਥਾਨ ਰਾਇਲਜ਼

RR SCORE: 176/6 18 ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 6 ਵਿਕਟ ਦੇ ਨੁਕਸਾਨ ਤੇ 176 ਦੌੜਾਂ ਹੈ।
17ਵੇਂ ਓਵਰ ਤੋਂ ਬਾਅਦ ਰਾਜਸਥਾਨ 6 ਵਿਕਟਾਂ ਦੇ ਨੁਕਸਾਨ ਤੇ 173 ਦੌੜਾਂ ਬਣਾ ਚੁੱਕਾ ਹੈ।
ਰਿਆਨ ਪਰਾਗ 4 ਗੇਂਦਾਂ 'ਚ 6 ਦੌੜਾਂ ਬਣਾ ਆਉਟ ਹੋ ਗਿਆ ਹੈ।

ਆਉਟ! ਰਾਜਸਥਾਨ ਰਾਇਲਜ਼ ਨੂੰ ਇੱਕ ਹੋਰ ਝੱਟਕਾ ਰਾਹੁਲ ਤਿਵਾਤੀਆ 10 ਦੌੜਾਂ ਬਣਾ ਆਉਟ
ਰਾਜਸਥਾਨ ਰਾਇਲਜ਼ ਨੇ 15ਵੇਂ ਓਵਰ 'ਚ ਰੌਬਿਨ ਉਥੱਪਾ ਦਾ ਵਿਕਟ ਵੀ ਗੁਆ ਲਿਆ।ਉਥੱਪਾ 8 ਗੇਂਦਾ 'ਚ 5 ਦੌੜਾਂ ਬਣਾ ਆਉਟ ਹੋ ਗਿਆ।15 ਓਵਰ ਤੋਂ ਬਾਅਦ RR SCORE: 154/4 ਰਾਹੁਲ ਤਿਵਾਤੀਆ 4 ਗੇਂਦਾ 'ਚ 4 ਅਤੇ ਸਵੀਟ ਸਮਿਥ 43 ਗੇਂਦਾ 'ਚ 66 ਦੌੜਾਂ ਤੇ ਖੇਡ ਰਹੇ ਹੈ।

ਰਾਜਸਥਾਨ ਰਾਇਲਜ਼ ਨੇ 15ਵੇਂ ਓਵਰ 'ਚ ਰੌਬਿਨ ਉਥੱਪਾ ਦਾ ਵਿਕਟ ਵੀ ਗੁਆ ਲਿਆ।ਉਥੱਪਾ 8 ਗੇਂਦਾ 'ਚ 5 ਦੌੜਾਂ ਬਣਾ ਆਉਟ ਹੋ ਗਿਆ।15 ਓਵਰ ਤੋਂ ਬਾਅਦ RR SCORE: 154/4

ਆਉਟ! ਰਾਜਸਥਾਨ ਰਾਇਲਜ਼ ਨੇ 15ਵੇਂ ਓਵਰ 'ਚ ਰੌਬਿਨ ਉਥੱਪਾ ਦਾ ਵਿਕਟ ਵੀ ਗੁਆ ਲਿਆ।ਉਥੱਪਾ 8 ਗੇਂਦਾ 'ਚ 5 ਦੌੜਾਂ ਬਣਾ ਆਉਟ ਹੋ ਗਿਆ।
RR SCORE: 148/3 14 ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 3 ਵਿਕਟ ਦੇ ਨੁਕਸਾਨ ਤੇ 148 ਦੌੜਾਂ ਹੈ।
ਰਾਜਸਥਾਨ ਨੇ ਡੇਵਿਡ ਮਿਲਰ ਦੇ ਰੂਪ 'ਚ ਤੀਜਾ ਵਿਕਟ ਵੀ ਗੁਆ ਲਿਆ।ਮਿਲਰ ਬਿਨ੍ਹਾਂ ਕੋਈ ਰਨ ਬਣਾਏ ਪਿਹਲੀ ਹੀ ਗੇਂਦ ਤੇ ਆਉਟ ਹੋ ਗਿਆ। 13 ਓਵਰ ਤੋਂ ਬਾਅਦ RR SCORE: 136/3

ਆਉਟ! ਰਾਜਸਥਾਨ ਰਾਇਲਜ਼ ਨੇ 12 ਓਵਰ 'ਚ ਸੰਜੂ ਸੈਮਸਨ ਦਾ ਵਿਕਟ ਗੁਆ ਲਿਆ।ਸੰਜੂ 32 ਗੇਂਦਾਂ 'ਚ 1 ਚੌਕਾ, 9 ਛੱਕੇ ਲਾ 74 ਦੌੜਾਂ ਤੇ ਆਉਟ ਹੋ ਗਿਆ।
RR SCORE: 130/1 11 ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 130 ਦੌੜਾਂ ਹੈ।
ਨੌਂ ਓਵਰਾਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 100 ਦੌੜਾਂ ਹੈ।ਸੰਜੂ ਸੈਮਸਨ ਇਸ ਵਕਤ 24 ਬਾਲਾਂ 'ਚ 59 ਅਤੇ ਸਟੀਵ ਸਮਿਥ 24 ਬਾਲਾਂ 'ਚ 32 ਦੌੜਾਂ ਤੇ ਖੇਡ ਰਹੇ ਹਨ।
ਅੱਠ ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੋਂ ਬਾਅਦ 96 ਦੌੜਾਂ ਹੈ।
RR SCORE: 68/1 ਸੱਤ ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 68 ਦੌੜਾਂ ਹੈ।
ਪੰਜ ਓਵਰਾਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 40 ਦੌੜਾਂ ਹੈ।ਸੰਜੂ ਸੈਮਸਨ ਇਸ ਵਕਤ 9 ਬਾਲਾਂ 'ਚ 16 ਅਤੇ ਸਟੀਵ ਸਮਿਥ 15 ਬਾਲਾਂ 'ਚ 17 ਦੌੜਾਂ ਤੇ ਖੇਡ ਰਹੇ ਹਨ।
ਚਾਰ ਓਵਰਾਂ ਮਗਰੋਂ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 37 ਦੌੜਾਂ ਹੈ।ਸੰਜੂ ਸੈਮਸਨ ਅਤੇ ਸਟੀਵ ਸਮਿਥ ਕਰੀਜ਼ ਤੇ ਮੌਜੂਦ ਹਨ।
RR SCORE: 24/1 ਤੀਜੇ ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 24 ਦੌੜਾਂ ਹੈ।
ਆਉਟ! ਯਸ਼ਾਸਵੀ ਜੈਸਵਾਲ 6 ਗੇਂਦਾ 'ਚ 6 ਦੌੜਾਂ ਬਣਾ ਆਉਟ ਹੋ ਗਿਆ। RR SCORE: 11/1 ਦੂਜੇ ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 11 ਦੌੜਾਂ ਹੈ।
RR SCORE: 7/0 ਪਹਿਲੇ ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ ਬਿਨ੍ਹਾਂ ਕਿਸੇ ਨੁਕਸਾਨ ਦੇ 7 ਦੌੜਾਂ ਬਣਾ ਲਈਆਂ ਹਨ।
ਰੁਤੁਰਜ ਗਾਏਕਵਾੜ ਖਤਰਨਾਕ ਕੋਰੋਨਾ ਵਾਇਰਸ ਤੋਂ ਠੀਕ ਹੋ ਗਿਆ ਹੈ ਅਤੇ CSK ਦੀ ਪਲੇਇੰਗ ਇਲੈਵਨ ਵਿਚ ਅੰਬਤੀ ਰਾਇਡੂ ਦੀ ਜਗ੍ਹਾ ਲੈ ਰਿਹਾ ਹੈ। ਰਾਇਡੂ ਅੱਜ ਦਾ ਮੈਚ ਨਹੀਂ ਖੇਡਣਗੇ।

ਐਮਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਟੌਸ ਜਿੱਤ ਲਿਆ ਹੈ ਪਰ ਟੀਮ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਪਹਿਲਾਂ ਗੇਂਦਬਾਜ਼ੀ ਕਰੇਗੀ। ਟਾਸ ਜਿੱਤਣ ਵਾਲੇ ਸਾਰੇ ਕਪਤਾਨ ਆਈਪੀਐਲ 2020 ਵਿਚ ਹੁਣ ਤਕ ਪਹਿਲਾਂ ਗੇਂਦਬਾਜ਼ੀ ਕਰ ਚੁੱਕੇ ਹਨ।

(ਪਲੇਇੰਗ ਇਲੈਵਨ)

ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ) : ਯਸ਼ਾਸਵੀ ਜੈਸਵਾਲ, ਰੋਬਿਨ ਉਥੱਪਾ, ਸੰਜੂ ਸੈਮਸਨ (W), ਸਟੀਵਨ ਸਮਿਥ (C), ਡੇਵਿਡ ਮਿਲਰ, ਰਿਆਨ ਪਰਾਗ, ਸ਼੍ਰੇਅਸ ਗੋਪਾਲ, ਟੌਮ ਕੁਰਾਨ, ਰਾਹੁਲ ਤਿਵਾਤੀਆ, ਜੋਫਰਾ ਆਰਕਰ, ਜੈਦੇਵ ਉਨਾਦਕਟ


ਚੇਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਮੁਰਲੀ ਵਿਜੇ, ਸ਼ੇਨ ਵਾਟਸਨ, ਫਾਫ ਡੂ ਪਲੇਸਿਸ, ਰੁਤੁਰਜ ਗਾਇਕਵਾੜ, ਐਮਐਸ ਧੋਨੀ (W/C), ਕੇਦਾਰ ਜਾਧਵ, ਰਵਿੰਦਰ ਜਡੇਜਾ, ਸੈਮ ਕੁਰਨ, ਦੀਪਕ ਚਾਹਰ, ਪਿਯੂਸ਼ ਚਾਵਲਾ, ਲੂੰਗੀ ਨਾਗੀਡੀ

ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ।ਰਾਜਸਥਾਨ ਰਾਇਲਜ਼ ਬੱਲੇਬਾਜ਼ੀ ਲਈ ਮੈਦਾਨ 'ਚ ਉੱਤਰ ਚੇਨਈ ਅੱਗੇ ਵੱਡਾ ਟੀਚਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰੇਗੀ।ਚੇਨਈ ਸੁਪਰ ਕਿੰਗਜ਼ ਪਹਿਲਾਂ ਹੀ ਸੀਜ਼ਨ 'ਚ ਇੱਕ ਮੈਚ ਜਿੱਤ ਚੁੱਕੀ ਹੈ ਜਦਕਿ ਰਾਜਸਥਾਨ ਰਾਇਲਜ਼ ਦਾ ਇਹ ਪਹਿਲਾ ਮੁਕਾਬਲਾ ਹੈ।


ਰਾਜਸਥਾਨ ਰਾਇਲਜ਼ ਦੀ ਸਫਲਤਾ ਵੱਡੇ ਪੱਧਰ 'ਤੇ ਨੌਜਵਾਨ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ' ਤੇ ਨਿਰਭਰ ਕਰੇਗੀ। ਰਾਜਸਥਾਨ ਰਾਇਲਜ਼ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਰਿਆਨ ਪਰਾਗ ਨੂੰ ਮੌਕਾ ਦੇ ਸਕਦੀ ਹੈ।

ਪਿਛੋਕੜ

 



ਆਈਪੀਐਲ 2020 ਦਾ ਚੌਥਾ ਮੈਚ ਅੱਜ ਸ਼ਾਮ ਸਾਢੇ ਸੱਤ ਵਜੇ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿੱਚ ਖੇਡਿਆ ਜਾਵੇਗਾ।

ਐਮ ਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ ਅਤੇ ਜਿੱਤ ਦੀ ਮੁਹਿੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ ਜਦੋਂ ਉਹ ਅੱਜ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰਨਗੇ।ਦੂਜੇ ਪਾਸੇ, ਰਾਜਸਥਾਨ ਰਾਇਲਜ਼ ਦਾ ਟੀਚਾ ਆਈਪੀਐਲ ਦੇ ਇਤਿਹਾਸ ਦੀ ਸਰਵਸ੍ਰੇਸ਼ਠ ਟੀਮ ਖ਼ਿਲਾਫ਼ ਜਿੱਤ ਨਾਲ ਸੈਸ਼ਨ ਦੀ ਸ਼ੁਰੂਆਤ ਕਰਨਾ ਹੈ।

ਸਟਾਰ ਬੱਲੇਬਾਜ਼ ਜੋਸ ਬਟਲਰ ਇਸ ਮੈਚ ਵਿਚ ਰਾਜਸਥਾਨ ਰਾਇਲਜ਼ ਲਈ ਉਪਲਬਧ ਨਹੀਂ ਹੋਵੇਗਾ, ਕਿਉਂਕਿ ਉਹ ਆਪਣੇ ਪਰਿਵਾਰ ਨਾਲ ਕੁਆਰੰਟੀਨ ਵਿਚ ਹੈ। ਇਸ ਦੇ ਨਾਲ ਹੀ ਆਲਰਾ ਰਾਊਂਡਰ ਬੇਨ ਸਟੋਕਸ ਵੀ ਨਿਊਜ਼ੀਲੈਂਡ ਵਿਚ ਹੈ ਅਤੇ ਉਹ ਵੀ ਇਸ ਮੈਚ ਵਿਚ ਹਿੱਸਾ ਨਹੀਂ ਲੈਣਗੇ।


ਇਸ ਤੋਂ ਇਲਾਵਾ ਰਾਜਸਥਾਨ ਵਿੱਚ ਸਟੀਵ ਸਮਿਥ, ਡੇਵਿਡ ਮਿਲਰ, ਜੋਫਰਾ ਆਰਚਰ, ਰੌਬਿਨ ਉਥੱਪਾ ਅਤੇ ਟੌਮ ਕੁਰਨ ਵਰਗੇ ਮਹਾਨ ਖਿਡਾਰੀ ਹਨ। ਉਸੇ ਸਮੇਂ, ਚੇਨਈ ਦੀ ਟੀਮ ਵਿਚ ਬਹੁਤ ਸਾਰੇ ਮੈਚ ਜਿੱਤਣ ਵਾਲੇ ਖਿਡਾਰੀ ਹਨ ਜਿਨ੍ਹਾਂ ਨੇ ਆਪਣੀ ਟੀਮ ਨੂੰ ਪਹਿਲਾਂ ਮੈਚ ਜਿੱਤਾਉਣ 'ਚ ਮਦਦ ਕੀਤੀ।


IPL 2020 RR ਬਨਾਮ CSK: ਮੌਸਮ ਦੀ ਰਿਪੋਰਟ- ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼ ਮੈਚ ਲਈ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਮੌਸਮ ਕਿਵੇਂ ਹੋਵੇਗਾ?


ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਮੌਸਮ ਬਿਲਕੁਲ ਸਾਫ ਹੋਵੇਗਾ। ਹਾਲਾਂਕਿ ਅਬੂ ਧਾਬੀ ਅਤੇ ਦੁਬਈ ਦੀ ਤਰ੍ਹਾਂ ਇੱਥੋਂ ਦੇ ਖਿਡਾਰੀਆਂ ਨੂੰ ਵੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਏਗਾ। ਨਾਲ ਹੀ, ਤ੍ਰੇਲ ਦੀ ਇਕ ਮਹੱਤਵਪੂਰਣ ਭੂਮਿਕਾ ਹੋਵੇਗੀ ਅਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।


RR ਬਨਾਮ CSK ਮੈਚ ਦੀ ਭਵਿੱਖਬਾਣੀ-


ਐਮ ਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਕੋਲ ਅੱਜ ਦਾ ਮੈਚ ਜਿੱਤਣ ਦਾ ਬਿਹਤਰ ਮੌਕਾ ਹੈ।


ਚੇਨਈ ਸੁਪਰ ਕਿੰਗਜ਼ ਦੀ ਅਨੁਮਾਨਤ ਟੀਮ (Playing 11)


ਚੇਨਈ ਸੁਪਰ ਕਿੰਗਜ਼- ਸ਼ੇਨ ਵਾਟਸਨ, ਮੁਰਲੀ ​​ਵਿਜੇ, ਫਾਫ ਡੂ ਪਲੇਸਿਸ, ਅੰਬਤੀ ​​ਰਾਇਡੂ, ਕੇਦਾਰ ਜਾਧਵ, ਐਮਐਸ ਧੋਨੀ (ਕਪਤਾਨ ਅਤੇ ਵਿਕਟਕੀਪਰ), ਰਵਿੰਦਰ ਜਡੇਜਾ, ਸੈਮ ਕਰਨਨ, ਲੂੰਗੀ ਨਾਗੀਡੀ, ਦੀਪਕ ਚਾਹਰ ਅਤੇ ਪਿਯੂਸ਼ ਚਾਵਲਾ।


ਰਾਜਸਥਾਨ ਰਾਇਲਜ਼ ਦੀ ਅਨੁਮਾਨਤ ਅਨੁਮਾਨਤ ਟੀਮ (Playing 11)


ਰਾਜਸਥਾਨ ਰਾਇਲਜ਼- ਯਸ਼ਾਸਵੀ ਜੈਸਵਾਲ, ਰੌਬਿਨ ਉਥੱਪਾ, ਸੰਜੂ ਸੈਮਸਨ, ਸਟੀਵ ਸਮਿਥ, ਡੇਵਿਡ ਮਿਲਰ, ਰਿਆਨ ਪਰਾਗ, ਟੌਮ ਕੁਰਨ, ਸ਼੍ਰੇਅਸ ਗੋਪਾਲ, ਜੋਫਰਾ ਆਰਚਰ, ਜੈਦੇਵ ਉਨਾਦਕਟ ਅਤੇ ਅਕਾਸ਼ ਸਿੰਘ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.