✕
  • ਹੋਮ

ਜਿੱਤ ਸਾਹਮਣੇ ਸੀ, ਫਿਰ ਵੀ ਗਵਾ ਬੈਠੇ ਮੈਚ

ਏਬੀਪੀ ਸਾਂਝਾ   |  14 Aug 2016 10:11 AM (IST)
1

ਪਹਿਲਾ ਸੈਟ ਆਸਾਨੀ ਨਾਲ ਜਿੱਤਣ ਤੋਂ ਬਾਅਦ ਦੂਜੇ ਸੈਟ 'ਚ ਵੀ ਸਾਨੀਆ-ਬੋਪੰਨਾ ਨੇ ਚੰਗੀ ਸ਼ੁਰੂਆਤ ਕੀਤੀ ਪਰ ਜਲਦੀ ਹੀ ਵੀਨਸ-ਰਾਮ ਦੀ ਜੋੜੀ ਨੇ ਮੈਚ 'ਚ ਵਾਪਸੀ ਕੀਤੀ ਅਤੇ ਭਾਰਤੀ ਜੋੜੀ 'ਤੇ ਦਬਾਅ ਬਣਾ ਲਿਆ।

2

ਕਾਂਸੀ ਦੇ ਤਗਮੇ ਲਈ ਖੇਡੇ ਜਾਣ ਵਾਲੇ ਮੈਚ 'ਚ ਸਾਨੀਆ-ਬੋਪੰਨਾ ਦੀ ਟੱਕਰ ਚੈਕ ਰਿਪਬਲਿਕ ਦੀ ਲੂਸੀ ਹਾਰਡੈਕਾ ਅਤੇ ਰੈਡੇਕ ਸਟੈਪਨੇਕ ਦੀ ਜੋੜੀ ਖਿਲਾਫ ਹੋਵੇਗੀ।

3

4

5

ਸਾਨੀਆ-ਬੋਪੰਨਾ ਦੀ ਜੋੜੀ ਦੀ ਸੈਮੀਫਾਈਨਲ 'ਚ ਟੱਕਰ ਹੋਈ ਅਮਰੀਕਾ ਦੀ ਵੀਨਸ ਵਿਲੀਅਮਸ ਅਤੇ ਰਾਜੀਵ ਰਾਮ ਦੀ ਜੋੜੀ ਖਿਲਾਫ ਅਤੇ ਇਸ ਮੈਚ 'ਚ ਸਾਨੀਆ-ਬੋਪੰਨਾ ਨੇ ਦਮਦਾਰ ਸ਼ੁਰੂਆਤ ਕੀਤੀ।

6

ਭਾਰਤ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਮਿਕਸਡ ਡਬਲਸ ਜੋੜੀ ਸੈਮੀਫਾਈਨਲ ਮੈਚ 'ਚ ਹਾਰ ਗਈ। ਇਸ ਹਾਰ ਦੇ ਨਾਲ ਹੀ ਹੁਣ ਇਹ ਜੋੜੀ ਗੋਲਡ-ਸਿਲਵਰ ਦੀ ਦੌੜ 'ਚੋਂ ਬਾਹਰ ਹੋ ਗਈ ਹੈ।

7

ਵੀਨਸ-ਰਾਮ ਦੀ ਜੋੜੀ ਨੇ ਮੈਚ 2-6, 6-2, 10-3 ਦੇ ਫਰਕ ਨਾਲ ਆਪਣੇ ਨਾਮ ਕਰ ਲਿਆ।

8

ਹੁਣ ਸਾਨੀਆ-ਬੋਪੰਨਾ ਦੀ ਜੋੜੀ ਕਾਂਸੀ ਦੇ ਤਗਮੇ ਲਈ ਮੈਚ ਖੇਡੇਗੀ।

9

10

ਟੈਨਿਸ 'ਚ ਸ਼ਨੀਵਾਰ ਨੂੰ ਓਲੰਪਿਕਸ 'ਚ ਭਾਰਤ ਦੇ ਹੱਥ ਵੱਡੀ ਨਾਕਾਮੀ ਲੱਗੀ। ਜਿੱਤ ਦੀ ਰਾਹ 'ਤੇ ਭੱਜ ਰਹੇ ਸਾਨੀਆ-ਬੋਪੰਨਾ ਰਸਤਾ ਭਟਕ ਗਏ ਅਤੇ ਇਸ ਜੋੜੀ ਨੇ ਇੱਕ ਸੁਨਹਿਰਾ ਮੌਕਾ ਗਵਾ ਦਿੱਤਾ।

  • ਹੋਮ
  • ਖੇਡਾਂ
  • ਜਿੱਤ ਸਾਹਮਣੇ ਸੀ, ਫਿਰ ਵੀ ਗਵਾ ਬੈਠੇ ਮੈਚ
About us | Advertisement| Privacy policy
© Copyright@2026.ABP Network Private Limited. All rights reserved.