✕
  • ਹੋਮ

ਫਾਈਨਲ 'ਚ ਸਾਨੀਆ-ਡੋਡਿਗ ਦਾ ਫਲਾਪ ਸ਼ੋਅ

ਏਬੀਪੀ ਸਾਂਝਾ   |  29 Jan 2017 02:59 PM (IST)
1

ਪਰ ਇਸ ਵਾਰ ਸਾਨੀਆ ਗਰੈਂਡ ਸਲੈਮ ਖਿਤਾਬ ਆਪਣੇ ਨਾਮ ਕਰਨ 'ਚ ਨਾਕਾਮ ਰਹੀ।

2

3

ਹਾਲਾਂਕਿ ਬੀਤੇ ਸਾਲ ਸਾਨੀਆ ਨੇ ਹਿੰਗਿਸ ਨਾਲ ਮਿਲਕੇ ਆਸਟ੍ਰੇਲੀਅਨ ਓਪਨ ਦੇ ਮਹਿਲਾ ਡਬਲਸ ਦਾ ਖਿਤਾਬ ਆਪਣੇ ਨਾਮ ਕੀਤਾ ਸੀ।

4

ਸਾਨੀਆ ਦੇ ਕ੍ਰੋਏਸ਼ਿਆ ਦੇ ਜੋੜੀਦਾਰ ਇਵਾਨ ਡੋਡਿਗ ਅੱਜ ਸਰਵਿਸ ਨਾਲ ਜੂਝਦੇ ਰਹੇ ਅਤੇ ਦੋਨਾ ਦਾ ਕੰਬੇਨੇਸ਼ਨ ਵੀ ਹਿਟ ਸਾਬਿਤ ਨਹੀਂ ਹੋਇਆ। ਦੂਜੇ ਪਾਸੇ ਸਪੀਅਰਸ-ਕਾਬੇਲ ਦੀ ਜੋੜੀ ਨੇ ਸਾਨੀਆ-ਡੋਡਿਗ ਦੀਆਂ ਗਲਤੀਆਂ ਦਾ ਫਾਇਦਾ ਚੁਕਦੇ ਹੋਏ ਲਗਾਤਾਰ ਲੀਡ ਨੂੰ ਵਧਾਇਆ ਅਤੇ ਆਸਾਨੀ ਨਾਲ ਜਿੱਤ ਆਪਣੇ ਨਾਮ ਕਰ ਲਈ।

5

ਭਾਰਤ ਦੀ ਦਿੱਗਜ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰਨ ਦਾ ਸੁਪਨਾ ਐਤਵਾਰ ਨੂੰ ਟੁੱਟ ਗਿਆ।

6

7

ਸਾਨੀਆ-ਡੋਡਿਗ ਦੀ ਜੋੜੀ ਦੀ ਇਹ ਗਰੈਂਡ ਸਲੈਮ ਫਾਈਨਲ 'ਚ ਦੂਜੀ ਹਾਰ ਹੈ। ਇਸਤੋਂ ਪਹਿਲਾਂ ਸਾਲ 2016 ਦੇ ਫਰੈਂਚ ਓਪਨ ਫਾਈਨਲ 'ਚ ਪੇਸ-ਹਿੰਗਿਸ ਦੀ ਜੋੜੀ ਨੇ ਸਾਨੀਆ-ਡੋਡਿਗ ਦੀ ਜੋੜੀ ਨੂੰ ਹਰਾਇਆ ਸੀ।

8

ਮਿਕਸਡ ਡਬਲਸ ਕੈਟੇਗਰੀ ਦੇ ਫਾਈਨਲ 'ਚ ਸਾਨੀਆ-ਡੋਡਿਗ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

9

10

ਅਮਰੀਕਾ ਦੀ ਐਬੀਗੇਲ ਸਪੀਅਰਸ ਅਤੇ ਕੋਲੰਬੀਆ ਦੇ ਜੁਆਨ ਸਬੈਸਟੀਅਨ ਕਾਬੇਲ ਦੀ ਜੋੜੀ ਨੇ ਮਿਕਸਡ ਡਬਲਸ ਦਾ ਖਿਤਾਬ ਆਪਣੇ ਨਾਮ ਕੀਤਾ।

11

ਖਿਤਾਬੀ ਮੈਚ 'ਚ ਸਪੀਅਰਸ-ਕਾਬੇਲ ਦੀ ਜੋੜੀ ਨੇ 6-2, 6-4 ਦੇ ਫਰਕ ਨਾਲ ਜਿੱਤ ਦਰਜ ਕੀਤੀ।

12

  • ਹੋਮ
  • ਖੇਡਾਂ
  • ਫਾਈਨਲ 'ਚ ਸਾਨੀਆ-ਡੋਡਿਗ ਦਾ ਫਲਾਪ ਸ਼ੋਅ
About us | Advertisement| Privacy policy
© Copyright@2026.ABP Network Private Limited. All rights reserved.