ਸਾਨੀਆ ਨੂੰ ਨਹੀਂ ਮਿਲਿਆ ਫਾਈਨਲ ਦਾ ਟਿਕਟ
ਏਬੀਪੀ ਸਾਂਝਾ | 30 Oct 2016 01:26 PM (IST)
1
2
ਸਾਨੀਆ-ਮਾਰਟੀਨਾ ਦੀ ਜੋੜੀ ਨੂੰ ਐਲੀਨਾ ਵੈਸਨੀਨਾ ਅਤੇ ਐਕਾਤਰੀਨਾ ਮਾਕਾਰੋਵਾ ਦੀ ਜੋੜੀ ਨੇ ਮਾਤ ਦਿੱਤੀ।
3
ਵੈਸਨੀਨਾ ਅਤੇ ਮਾਕਾਰੋਵਾ ਦੀ ਜੋੜੀ ਹੁਣ ਫਾਈਨਲ 'ਚ ਲੂਸੀ ਸਾਫਾਰੋਵਾ ਅਤੇ ਬੈਥਨੀ ਮੈਟਕ ਸੈਂਡਸ ਦੀ ਜੋੜੀ ਨਾਲ ਟੱਕਰ ਲਵੇਗੀ।
4
1 ਘੰਟਾ 31 ਮਿਨਟ ਤਕ ਚੱਲੇ ਇਸ ਮੈਚ 'ਚ ਰੋਮਾਂਚ ਦੀ ਕੋਈ ਕਮੀ ਨਹੀਂ ਸੀ। ਸਾਨੀਆ-ਹਿੰਗਿਸ ਦੀ ਜੋੜੀ ਨੇ ਇਸ ਮੈਚ 'ਚ ਜੇਤੂ ਸ਼ੁਰੂਆਤ ਕੀਤੀ ਸੀ।
5
6
ਪਰ ਫਿਰ ਵੈਸਨੀਨਾ ਅਤੇ ਮਾਕਾਰੋਵਾ ਨੇ ਦੂਜਾ ਸੈਟ ਅਤੇ ਟਾਈ-ਬ੍ਰੇਕਰ ਸੈਟ ਜਿੱਤ ਮੈਚ ਆਪਣੇ ਨਾਮ ਕਰ ਲਿਆ।
7
ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਸ਼ਨੀਵਾਰ ਨੂੰ ਸਾਲ ਦੇ ਆਖਰੀ ਵੱਡੇ ਟੂਰਨਾਮੈਂਟ WTA ਫਾਈਨਲਸ ਦੇ ਸੈਮੀਫਾਈਨਲ 'ਚ ਹਾਰ ਗਈ।
8
ਟਾਪ ਸੀਡੀ ਡਬਲਸ ਖਿਡਾਰਨ ਸਾਨੀਆ ਮਿਰਜ਼ਾ ਕਈ ਮਹੀਨਿਆਂ ਬਾਅਦ ਆਪਣੀ ਸਾਬਕਾ ਜੋੜੀਦਾਰ ਮਾਰਟੀਨਾ ਹਿੰਗਿਸ ਨਾਲ ਇਸ ਟੂਰਨਾਮੈਂਟ 'ਚ ਉਤਰੀ ਸੀ।
9
10
ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੇ ਇਹ ਮੈਚ 3-6, 6-2, 10-6 ਦੇ ਫਰਕ ਨਾਲ ਆਪਣੇ ਨਾਮ ਕੀਤਾ।