ਭੱਜੀ-ਗੀਤਾ ਵੱਲੋਂ ਸੈਂਟਾ ਦੀ ਛੋਟੀ ਹੈਲਪਰ ਦੀ ਖਾਸ ਤਸਵੀਰ
ਇਸਤੋਂ ਪਹਿਲਾਂ ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਅਤੇ ਕ੍ਰਿਕਟਰ ਹਰਭਜਨ ਸਿੰਘ ਆਪਣੀ ਬੇਟੀ ਹਿਨਾਯਾ ਹੀਰ ਪਲਾਹਾ ਨਾਲ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ।
ਗੀਤਾ ਦਾ ਟਵੀਟ Geeta Basra @Geeta_Basra 4h4 hours ago Santas lil helper! ❤️Merry Christmas everyone ! ????
ਇਸ ਤਸਵੀਰ 'ਚ ਭੱਜੀ-ਗੀਤਾ ਦੀ ਬੇਟੀ ਹਿਨਾਯਾ ਬੇਹਦ ਖੂਬਸੂਰਤ ਅਤੇ ਕਯੂਟ ਲਗ ਰਹੀ ਹੈ। ਗੀਤਾ ਨੇ ਇਹ ਤਸਵੀਰ ਸਾਂਝੀ ਕਰਦਿਆਂ ਆਪਣੇ ਟਵੀਟ 'ਚ ਹਿਨਾਯਾ ਨੂੰ ਸੈਂਟਾ ਦੀ ਛੋਟੀ ਹੈਲਪਰ ਦੱਸਿਆ।
ਇਸ ਮੌਕੇ ਵੀ ਗੀਤਾ ਨੇ ਟਵੀਟ ਕਰ ਇੱਕ ਤਸਵੀਰ ਅਤੇ ਸੁਨੇਹਾ ਫੈਨਸ ਨਾਲ ਸਾਂਝਾ ਕੀਤਾ ਸੀ।
ਹਰਭਜਨ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਬੇਟੀ ਹਿਨਾਯਾ ਨੂੰ ਗੋਦ 'ਚ ਚੁੱਕਿਆ ਹੋਇਆ ਸੀ।
ਗੀਤਾ ਵੱਲੋਂ ਸਾਂਝੀ ਕੀਤੀ ਤਸਵੀਰ ਨੂੰ ਭੱਜੀ ਨੇ ਵੀ ਰੀਟਵੀਟ ਕੀਤਾ ਹੈ। ਇਸ ਤਸਵੀਰ ਤੋਂ ਅਲਾਵਾ ਹਰਭਜਨ ਸਿੰਘ ਨੇ ਵੀ ਪਿਛਲੇ ਕੁਝ ਦਿਨਾਂ 'ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਚ ਓਹ ਮਸਤੀ ਕਰਦੇ ਨਜਰ ਆ ਰਹੇ ਹਨ।
ਟੀਮ ਇੰਡੀਆ ਦੇ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਕ੍ਰਿਸਮਸ ਦੇ ਖਾਸ ਮੌਕੇ ਆਪਣੀ ਬੇਟੀ ਦੀ ਤਸਵੀਰ ਟਵਿਟਰ 'ਤੇ ਸਾਂਝੀ ਕਰ ਸਭ ਨੂੰ ਮੈਰੀ ਕ੍ਰਿਸਮਸ ਕਿਹਾ ਹੈ।
ਗੀਤਾ ਦਾ ਟਵੀਟ Geeta Basra @Geeta_Basra Dec 22 Lakh Khushiyan Path Shaiyan, Je Sathgur Nadar Kare #blessed #hinaya #heer #waheguru #goldentemple #grateful