ਕਸ਼ਮੀਰ ਦੀ ਜੰਗ 'ਚ ਕੁੱਦੇ ਅਫਰੀਦੀ
ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਇੱਕ ਵਾਰ ਫਿਰ ਤੋਂ ਟਵਿਟਰ 'ਤੇ ਕਸ਼ਮੀਰ ਦਾ ਮੁੱਦਾ ਚੁੱਕ ਬੁਰੇ ਫਸ ਗਏ ਹਨ।
ਅਫਰੀਦੀ ਦੇ ਟਵੀਟ ਅਤੇ ਦਰਸ਼ਕਾਂ ਦਾ ਜਵਾਬ
Shahid Afridi Verified account @SAfridiOfficial Kashmir has been suffering from brutality since past many decades.its high time this issue shd be resolved which has taken infinite lives.1/2
ਉਨ੍ਹਾਂ ਦੇ ਟਵੀਟ 'ਤੇ ਫੈਨਸ ਨੇ ਉਨ੍ਹਾਂ ਦੀ ਜੰਮ ਕੇ ਖਿਚਾਈ ਕੀਤੀ ਹੈ। ਅਫਰੀਦੀ ਨੇ ਟਵਿਟਰ 'ਤੇ ਲਿਖਿਆ ਕਿ 'ਕਸ਼ਮੀਰ ਕਾਫੀ ਲੰਮੇ ਸਮੇਂ ਤੋਂ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ।
ਇਸਤੋਂ ਪਹਿਲਾਂ ਟੀ-20 ਵਿਸ਼ਵ ਕਪ ਦੌਰਾਨ ਮੋਹਾਲੀ 'ਚ ਖੇਡੇ ਗਏ ਮੈਚ ਤੋਂ ਬਾਅਦ ਵੀ ਅਫਰੀਦੀ ਨੇ ਪਾਕਿਸਤਾਨ ਦੀ ਸਪੋਰਟ ਲਈ ਕਸ਼ਮੀਰੀਆਂ ਦੇ ਆਉਣ ਦੀ ਗੱਲ ਕਹੀ ਸੀ ਅਤੇ ਉਸ ਵੇਲੇ ਵੀ ਉਨ੍ਹਾਂ ਨੂੰ ਭਾਰਤੀ ਦਰਸ਼ਕਾਂ ਦੇ ਜਵਾਬਾਂ ਦਾ ਸਾਹਮਣਾ ਕਰਨਾ ਪਿਆ ਸੀ।
ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਕਸ਼ਮੀਰ ਦਾ ਮੁੱਦਾ ਸੁਲਝਾਉਣਾ ਚਾਹੀਦਾ ਹੈ।' ਅਫਰੀਦੀ ਨੇ ਲਿਖਿਆ ਕਿ 'ਕਸ਼ਮੀਰ ਧਰਤੀ 'ਤੇ ਜੰਨਤ ਹੈ, ਅਸੀਂ ਲੋਕਾਂ ਦੀ ਅਪੀਲ ਨੂੰ ਅਣਦੇਖਾ ਨਹੀਂ ਕਰ ਸਕਦੇ।'
Shahid Afridi @SAfridiOfficial Feb 5 Kashmir is heaven on earth & we can't be oblivious to the pleas of the innocent. #iStandWithKashmir #KasmirSolidarityDay 2/2
irshad ahmad @IrshadIrsahm28 @SAfridiOfficial, Doodh mangoge kheer denge, kashmir ke bare me baat karoge to cheer denge. Abe kitni ladaiyan haroge ????????????????????????????????????????????????????????
Sir Ravindra Jadeja @SirJadeja Sir Ravindra Jadeja Retweeted Shahid Afridi Haan Beta @SAfridiOfficial , #Kashmir Is Heaven On Earth & Pakistan Is Hell On Earth.They Should & Will Never Unite
Ghatak @balisandeep89 @PTI_Hira who are you to speak on kashmir issue?? Apna desh sambhal ni ra.kashmir sambhalenge
Surabhi Bharadwaj @Surasuma21 @SAfridiOfficial Stop worrying abt other country n apne desh ko sudharo pehle. Kashmir Bharat ka hissa tha, hai n hmesha rahega! @ssingapuri