✕
  • ਹੋਮ

ਚੌਥੇ ਟੈਸਟ 'ਚ ਇਸ ਖਿਡਾਰੀ ਦੇ ਖੇਡਣ 'ਤੇ ਸਸਪੈਂਸ

ਏਬੀਪੀ ਸਾਂਝਾ   |  07 Dec 2016 04:58 PM (IST)
1

2

3

BCCI ਵੱਲੋਂ ਦਿੱਤੀ ਜਾਣਕਾਰੀ ਅਤੇ ਸੂਤਰਾਂ ਤੋਂ ਮਿਲੀ ਖਬਰਾਂ ਅਨੁਸਾਰ ਸ਼ਮੀ ਦੇ ਮੈਚ ਖੇਡਣ ਦੇ ਆਸਾਰ ਬਹੁਤ ਘਟ ਹਨ।

4

ਰਹਾਣੇ ਦੇ ਸੱਜੇ ਹੱਥ ਦੀ ਉਂਗਲ 'ਤੇ ਸੱਟ ਲਗਣ ਕਾਰਨ ਉਨ੍ਹਾਂ ਨੂੰ ਬਾਕੀ ਦੇ 2 ਟੈਸਟ ਮੈਚਾਂ ਤੋਂ ਬਾਹਰ ਹੋਣਾ ਪਿਆ ਹੈ। ਉਨ੍ਹਾਂ ਦੀ ਜਗ੍ਹਾ ਮਨੀਸ਼ ਪਾਂਡੇ ਦੀ ਟੀਮ 'ਚ ਐਂਟਰੀ ਹੋ ਸਕਦੀ ਹੈ।

5

ਗੋਡੇ 'ਚ ਆਈ ਸੋਜ ਨਾਲ ਜੂਝ ਰਹੇ ਟੀਮ ਇੰਡੀਆ ਦੇ ਤੇਜ ਗੇਂਦਬਾਜ਼ ਮੋਹੰਮਦ ਸ਼ਮੀ ਅਤੇ ਬੱਲੇਬਾਜ਼ ਅਜਿੰਕਿਆ ਰਹਾਣੇ ਦੇ ਇੰਗਲੈਂਡ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਟੈਸਟ ਮੈਚ 'ਚ ਖੇਡਣ 'ਤੇ ਸਸਪੈਂਸ ਬਣਿਆ ਹੋਇਆ ਹੈ।

6

ਵਿਰਾਟ ਨੇ ਕਿਹਾ ਸੀ ਕਿ ਟੀਮ ਵੇਖੇਗੀ ਅਜੇ ਸ਼ਮੀ ਨੂੰ ਕਿੰਨੇ ਆਰਾਮ ਦੀ ਲੋੜ ਹੈ।

7

ਜਾਣਕਾਰੀ ਅਨੁਸਾਰ ਰਹਾਣੇ ਦੀ ਜਗ੍ਹਾ ਮਨੀਸ਼ ਪਾਂਡੇ ਅਤੇ ਸ਼ਮੀ ਦੀ ਜਗ੍ਹਾ ਸ਼ਾਰਦੁਲ ਠਾਕੁਰ ਟੀਮ 'ਚ ਖੇਡਣਗੇ। ਮੋਹਾਲੀ ਟੈਸਟ ਤੋਂ ਬਾਅਦ ਸ਼ਮੀ ਦੇ ਗੋਡੇ 'ਚ ਸੋਜ ਦੀ ਸ਼ਿਕਾਇਤ ਸੀ।

8

ਇਸਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੈਂਸ 'ਚ ਵਿਰਾਟ ਨੇ ਕਿਹਾ ਸੀ ਕਿ ਸ਼ਮੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਹੈ ਅਤੇ ਟੀਮ ਅਜੇ ਸ਼ਮੀ ਨੂੰ ਖਿਡਾਉਣ ਦਾ ਜੋਖਿਮ ਨਹੀਂ ਲੈਣਾ ਚਾਹੁੰਦੀ।

  • ਹੋਮ
  • ਖੇਡਾਂ
  • ਚੌਥੇ ਟੈਸਟ 'ਚ ਇਸ ਖਿਡਾਰੀ ਦੇ ਖੇਡਣ 'ਤੇ ਸਸਪੈਂਸ
About us | Advertisement| Privacy policy
© Copyright@2026.ABP Network Private Limited. All rights reserved.