ਪੇਂਡੂ ਉਲੰਪਿਕਸ ਦੇ ਆਖਰੀ ਦਿਨ ਬਾਬਿਆਂ ਨੇ ਵੀ ਵਿਖਾਇਆ ਦਮ
ਏਬੀਪੀ ਸਾਂਝਾ | 04 Feb 2018 06:56 PM (IST)
1
2
3
4
5
6
ਵੇਖੋ ਤਸਵੀਰਾਂ
7
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ 25 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।
8
ਆਖਰੀ ਦਿਨ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਨੇ ਵੀ ਆਪਣਾ ਦਮ ਵਿਖਾਇਆ।
9
ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ’ਤੇ ਸ਼ਿੰਗਾਰੇ ਹੋਏ ਹਾਥੀਆਂ ਤੇ ਊਠਾਂ ਦੀ ਮਸਤ ਚਾਲ ਨੇ ਬਲਦਾਂ ਦੀਆਂ ਦੌੜਾਂ ’ਤੇ ਲੱਗੀ ਰੋਕ ਨਾਲ ਪਏ ਖੱਪੇ ਨੂੰ ਕੁਝ ਹੱਦ ਤੱਕ ਪੂਰਿਆ ਤੇ ਦੇਖਣ ਵਾਲਿਆਂ ਦਾ ਖ਼ੂਬ ਮਨੋਰੰਜਨ ਕੀਤਾ।
10
ਇਸ ਮੌਕੇ ਰਵਾਇਤੀ ਖੇਡਾਂ ਤੋਂ ਇਲਾਵਾ ਹੋਰ ਖੇਡ ਵੰਨਗੀਆਂ ਦੇ ਵੀ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ।
11
ਪੇਂਡੂ ਉਲੰਪਿਕਸ ਦੇ ਨਾਂ ਨਾਲ ਮਸ਼ਹੂਰ ਕਿਲ੍ਹਾ ਰਾਏਪੁਰ ਦੇ 82ਵੇਂ ਖੇਡ ਮੇਲੇ ਦੇ ਅੱਜ ਆਖਰੀ ਦਿਨ ਫ਼ਸਵੇਂ ਮੁਕਾਬਲੇ ਹੋਏ।
12