ਨਵੀਂ ਦਿੱਲੀ: ਭਾਰਤੀ ਸਾਬਕਾ ਕ੍ਰਿਕੇਟਰ ਸੁਰੇਸ਼ ਰੈਨਾ ਦੀ ਕਿਤਾਬ Believe ਬੈਸਟ ਸੇਲਰ ਕਿਤਾਬ ਬਣੀ ਹੈ।ਇਸ ਸਬੰਧੀ ਸੁਰੇਸ਼ ਰੈਨਾ ਨੇ ਆਪਣੇ ਫੈਨਸ ਨਾਲ ਆਪ ਖੁਸ਼ੀ ਸਾਂਝੀ ਕੀਤੀ ਹੈ।
ਰੈਨਾ ਨੇ ਲਿਖਿਆ," ਮੇਰੀ ਕਿਤਾਬ ਨੀਲਸਨ ਬੁਕਸਕੈਨ ਦੀ ਨਵੀਂ ਰਿਲੀਜ਼ ਸੂਚੀ ਵਿਚ ਭਾਰਤ ਵਿਚ ਪਹਿਲੇ ਸਥਾਨ 'ਤੇ ਇਕ ਬੈਸਟ ਸੇਲਰ ਵਜੋਂ ਓਪਨ ਹੋਈ ਹੈ। ਸਭ ਦੇ ਪਿਆਰ ਅਤੇ ਸਹਾਇਤਾ ਲਈ ਧੰਨਵਾਦ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :