ਫੌਜ ਦੇ ਐਕਸ਼ਨ ਤੋਂ ਬਾਅਦ ਅਫਰੀਦੀ ਦਾ ਰੀਐਕਸ਼ਨ
Vijender Singh Yesterday at 2:58pm · हिंदुस्तान ज़िंदाबाद???????? #SurgicalStrike
ਟੀਮ ਇੰਡੀਆ ਦੇ ਸਾਬਕਾ ਦਿੱਗਜ ਸਲਾਮੀ ਬੱਲੇਬਾਜ ਵੀਰੇਂਦਰ ਸਹਿਵਾਗ ਇਨ੍ਹੀਂ ਦਿਨੀ ਆਪਣੇ ਟਵੀਟਸ ਕਾਰਨ ਚਰਚਾ 'ਚ ਰਹਿੰਦੇ ਹਨ।
ਜਿਵੇਂ ਹੀ ਭਾਰਤ ਦੇ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਕਰਨ ਦੀ ਖਬਰ ਆਈ ਤਾਂ ਵੀਰੂ ਨੇ ਟਵੀਟ ਕਰ ਭਾਰਤੀ ਫੌਜ ਨੂੰ ਵਧਾਈ ਦਿੱਤੀ। ਵੀਰੂ ਨੇ ਆਪਣੇ ਟਵੀਟ 'ਚ ਲਿਖਿਆ, ਭਾਰਤੀ ਸੈਨਾ ਨੂੰ ਸਲੈਮ, ਭਾਰਤੀ ਲੜਕੇ ਕਮਾਲ ਕਰ ਰਹੇ ਹਨ, ਜੈ ਹਿੰਦ।
ਵਿਜੇਂਦਰ ਸਿੰਘ ਦਾ ਕਮੈਂਟ
ਹਾਲਾਂਕਿ ਪਾਕਿਸਤਾਨ ਨੂੰ ਅਮਨ ਪਸੰਦ ਦੇਸ਼ ਕਹਿਣ ਕਾਰਨ ਅਫਰੀਦੀ ਦਾ ਖੂਬ ਮਜਾਕ ਬਣਾਇਆ ਗਿਆ। ਅਫਰੀਦੀ ਦੇ ਇਸ ਟਵੀਟ ਨੂੰ ਕੁਝ ਲੋਕਾਂ ਨੇ ਸਾਲ ਦਾ ਬੈਸਟ ਜੋਕ ਵੀ ਦੱਸਿਆ।
ਵੀਰੂ ਤੋਂ ਅਲਾਵਾ ਹਰਭਜਨ ਸਿੰਘ ਨੇ ਵੀ ਭਾਰਤ ਨੂੰ ਸਰਜੀਕਲ ਸਟ੍ਰਾਈਕਸ ਲਈ ਸ਼ਾਬਾਸ਼ੀ ਦਿੱਤੀ। ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਭਾਰਤੀ ਫੌਜ ਦੀ ਤਾਰੀਫ ਕੀਤੀ।
ਭਾਰਤੀ ਖਿਡਾਰੀ ਫੌਜ ਦਾ ਹੌਂਸਲਾ ਵਧ ਰਹੇ ਸਨ ਪਰ ਦੂਜੇ ਪਾਸੇ ਪਾਕਿਸਤਾਨ ਦੇ ਆਲ ਰਾਉਂਡਰ ਸ਼ਾਹਿਦ ਅਫਰੀਦੀ ਨੇ ਇਨ੍ਹਾਂ ਕਿਹਿਦਾਰੀਆਂ 'ਤੇ ਫਿਰਕੀ ਸੁੱਟੀ। ਅਫਰੀਦੀ ਨੇ ਦੋਨੇ ਦੇਸ਼ਾਂ ਵਿਚਾਲੇ ਦੋਸਤੀ ਵਾਲੇ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ। ਅਫਰੀਦੀ ਨੇ ਕਿਹਾ ਕਿ 'ਪਾਕਿਸਤਾਨ ਇੱਕ ਅਮਨ ਪਸੰਦ ਦੇਸ਼ ਹੈ। ਲੜਾਈ ਅਤੇ ਜੰਗ ਦੀ ਗੱਲ ਕਿਉਂ ਕਰਨੀ ਜਦ ਪੂਰਾ ਮਾਮਲਾ ਸ਼ਾਂਤੀ ਨਾਲ ਸੁਲਝਾਇਆ ਜਾ ਸਕਦਾ ਹੈ। ਪਾਕਿਸਤਾਨ ਸਭ ਨਾਲ ਚੰਗਾ ਰਿਸ਼ਤਾ ਚਾਹੁੰਦਾ ਹੈ। ਜੇਕਰ ਗੁਆਂਡੀ ਲੜਨਗੇ ਤਾਂ ਨੁਕਸਾਨ ਦੋਨਾ ਦਾ ਹੋਵੇਗਾ।'
ਹਰਭਜਨ ਸਿੰਘ ਦਾ ਟਵੀਟ - Follow Harbhajan TurbanatorVerified account @harbhajan_singh Indian Army???????????????????????????????????????????????????????????????????????????????????????? #SurgicalStrike ????????????
Follow Virender SehwagVerified account @virendersehwag Salute to Indian Army. The boys have played really well. Jai Hind. #SurgicalStrike
Follow Shahid AfridiVerified account @SAfridiOfficial Relationship with all. When 2 neighbours fight both homes are effected. #sayno2war #pakistan #peace #india #neighbours
Follow Shahid AfridiVerified account @SAfridiOfficial Pakistan is a peace loving nation,y talk abt extreme measures when things can be resolved through dialogues. Pakistan wants cordial 1/2
ਸ਼ਾਹਿਦ ਅਫਰੀਦੀ ਦਾ ਟਵੀਟ
ਵੀਰੇਂਦਰ ਸਹਿਵਾਗ ਦਾ ਟਵੀਟ