ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਹੁਣ ਯੂਏਈ (UAE) ਵਿੱਚ ਹੋਏਗਾ।ਬੀਸੀਸੀਆਈ ਦੇ ਸੈਕਟਰੀ ਜੈਅ ਸ਼ਾਹ ਨੇ ਕਿਹਾ ਕਿ ਅਸੀਂ ਅੱਜ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਸੂਚਿਤ ਕਰਾਂਗੇ ਕਿ ਅਸੀਂ ਟੀ-20 ਵਰਲਡ ਕੱਪ ਯੂਏਈ ਵਿੱਚ ਸ਼ਿਫਟ ਕਰ ਰਹੇ ਹਾਂ। ਤਰੀਕਾਂ ਦਾ ਫੈਸਲਾ ਆਈ.ਸੀ.ਸੀ. ਵੱਲੋਂ ਕੀਤਾ ਜਾਵੇਗਾ।


 









 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ