T20 WC 2022: ਐਡੀਲੇਡ 'ਚ ਜ਼ੋਰ-ਸ਼ੋਰ ਨਾਲ ਸੈਮੀਫਾਈਨਲ ਦੀ ਤਿਆਰੀ ਕਰ ਰਹੀ ਟੀਮ ਇੰਡੀਆ ਨੂੰ ਉਸ ਸਮੇਂ ਨਿਰਾਸ਼ਾ ਹੋਈ ਜਦੋਂ ਕਪਤਾਨ ਰੋਹਿਤ ਸ਼ਰਮਾ ਦੇ ਸੱਜੇ ਹੱਥ 'ਤੇ ਸੱਟ ਲੱਗ ਗਈ। ਨੈੱਟ ਅਭਿਆਸ ਦੌਰਾਨ ਰੋਹਿਤ ਥਰੋਡਾਊਨ ਮਾਹਿਰ ਰਘੂ ਦੀ ਗੇਂਦ ਤੋਂ ਖੁੰਝ ਗਿਆ ਅਤੇ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਫਿਜ਼ੀਓ ਦੀ ਮਦਦ ਲੈਣੀ ਪਈ। ਕੁਝ ਅੰਤਰਾਲ ਤੋਂ ਬਾਅਦ ਉਹ ਫਿਰ ਅਭਿਆਸ ਸੈਸ਼ਨ ਲਈ ਮੈਦਾਨ 'ਤੇ ਉਤਰੇ।
ਸੈਮੀਫਾਈਨਲ ਦੀ ਤਿਆਰੀ ਕਰ ਰਹੀ ਟੀਮ ਇੰਡੀਆ ਨੂੰ ਕੁਝ ਸਮੇਂ ਲਈ ਹੋਈ ਨਿਰਾਸ਼, ਕਪਤਾਨ ਰੋਹਿਤ ਸੱਜੇ ਹੱਥ 'ਤੇ ਖਾ ਬੈਠੇ ਸੱਟ
ABP Sanjha | 08 Nov 2022 08:34 AM (IST)
ਐਡੀਲੇਡ 'ਚ ਜ਼ੋਰ-ਸ਼ੋਰ ਨਾਲ ਸੈਮੀਫਾਈਨਲ ਦੀ ਤਿਆਰੀ ਕਰ ਰਹੀ ਟੀਮ ਇੰਡੀਆ ਨੂੰ ਉਸ ਸਮੇਂ ਨਿਰਾਸ਼ਾ ਹੋਈ ਜਦੋਂ ਕਪਤਾਨ ਰੋਹਿਤ ਸ਼ਰਮਾ ਦੇ ਸੱਜੇ ਹੱਥ 'ਤੇ ਸੱਟ ਲੱਗ ਗਈ।
Rohit Sharma