ਨਵੀਂ ਦਿੱਲੀ: ਟੋਕੀਓ ਓਲੰਪਿਕ ਦੀ ਸ਼ੁਰੂਆਤ ਤੋਂ ਛੇ ਦਿਨ ਪਹਿਲਾਂ ਹੀ ਓਲੰਪਿਕ ਵਿਲੇਜ ਵਿੱਚ ਪਹਿਲਾ ਕੋਵਿਡ -19 ਕੇਸ ਦਰਜ ਕੀਤਾ ਗਿਆ ਹੈ।ਟੋਕਿਓ ਦੀ ਪ੍ਰਬੰਧਕੀ ਕਮੇਟੀ ਦੇ ਬੁਲਾਰੇ ਮਾਸਾ ਟਕਾਇਆ ਦਾ ਕਹਿਣਾ ਹੈ, "ਇਹ ਪਿੰਡ ਵਿਚ ਪਹਿਲਾ ਕੇਸ ਸੀ ਜੋ ਸਕ੍ਰੀਨਿੰਗ ਟੈਸਟ ਦੌਰਾਨ ਸਾਹਮਣੇ ਆਇਆ ਸੀ।"[blurb]





[/blurb]