✕
  • ਹੋਮ

ਸਿੰਧੂ ਨੂੰ ਸਚਿਨ ਦਾ ਸੁਨੇਹਾ

ਏਬੀਪੀ ਸਾਂਝਾ   |  20 Nov 2016 05:58 PM (IST)
1

ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਟਵੀਟ - Narendra Modi ✔@narendramodi Congratulations to @Pvsindhu1 for her first super series title. Well played! #ChinaOpen

2

ਸਚਿਨ ਤੇਂਦੁਲਕਰ ਦਾ ਟਵੀਟ - sachin tendulkar ✔@sachin_rt Way to go @Pvsindhu1!! Congratulations on winning #ChinaOpen!!

3

4

5

ਸੈਮੀਫਾਈਨਲ 'ਚ ਸਿੰਧੂ ਨੇ ਸ਼ਨੀਵਾਰ ਨੂੰ ਕੋਰੀਆ ਦੀ ਸੁੰਗ ਜੀ ਹਿਯੂੰਗ ਨੂੰ ਮਾਤ ਦਿੱਤੀ ਸੀ। 1 ਘੰਟਾ 24 ਮਿਨਟ ਤਕ ਚੱਲੇ ਇਸ ਮੈਚ 'ਚ ਸਿੰਧੂ ਨੇ 11-21, 23-21, 21-19 ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਦਮਦਾਰ ਜਿੱਤ ਤੋਂ ਬਾਅਦ ਸਿੰਧੂ ਦਾ ਹੌਂਸਲਾ 7ਵੇਂ ਆਸਮਾਨ 'ਤੇ ਹੈ। ਸਿੰਧੂ ਲਈ ਇਹ ਸਾਲ ਦੀ ਦੂਜੀ ਵੱਡੀ ਜਿੱਤ ਹੈ।

6

ਹੌਂਸਲਾ 7ਵੇਂ ਆਸਮਾਨ 'ਤੇ

7

ਸਿੰਧੂ ਨੇ ਇਹ ਮੈਚ 21-11, 17-21, 21-11 ਦੇ ਫਰਕ ਨਾਲ ਜਿੱਤਿਆ। ਇਹ ਸਿੰਧੂ ਦਾ ਪਹਿਲਾ ਸੁਪਰ ਸੀਰੀਜ਼ ਖਿਤਾਬ ਹੈ। ਇਸਤੋਂ ਪਹਿਲਾਂ ਸਾਲ 2014 'ਚ ਸਾਇਨਾ ਨਹਿਵਾਲ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ।

8

ਸਿੰਧੂ ਦੀ ਖਿਤਾਬੀ ਜਿੱਤ ਤੋਂ ਬਾਅਦ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਿੰਧੂ ਨੂੰ ਵਧਾਈ ਦਿੰਦਿਆਂ ਟਵੀਟ ਕੀਤੇ।

9

ਕਿਵੇਂ ਜਿੱਤਿਆ ਮੈਚ

10

Harbhajan Turbanator ‏@harbhajan_singh 4h4 hours ago Congratulations @pvsindhu1 on winning #ChinaOpen! Going places and how!!

11

ਰਿਓ ਓਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਨੂੰ ਜਿਸ ਜਿੱਤ ਦੀ ਭਾਲ ਸੀ ਓਹ ਜਿੱਤ ਉਸਨੂੰ ਮਿਲ ਗਈ ਹੈ। ਸਿੰਧੂ ਨੇ ਚੀਨ ਓਪਨ 'ਚ ਜਿੱਤ ਦਰਜ ਕੀਤੀ ਹੈ। ਫਾਈਨਲ ਮੈਚ 'ਚ ਸਿੰਧੂ ਨੇ ਚੀਨ ਦੀ ਸੁਨ ਯੂ ਨੂੰ ਮਾਤ ਦਿੱਤੀ।

12

13

ਖਿਤਾਬੀ ਮੈਚ 'ਚ ਸਿੰਧੂ ਅਤੇ ਸੁਨ ਯੂ ਵਿਚਾਲੇ ਰੋਮਾਂਚਕ ਟੱਕਰ ਵੇਖਣ ਨੂੰ ਮਿਲੀ। ਸਿੰਧੂ ਨੇ ਪਹਿਲਾ ਗੇਮ ਜਿੱਤਿਆ ਪਰ ਫਿਰ ਚੀਨ ਦੀ ਖਿਡਾਰਨ ਨੇ ਮੈਚ 'ਚ ਵਾਪਸੀ ਕੀਤੀ। ਜਲਦੀ ਹੀ ਸਿੰਧੂ ਨੇ ਆਪਣਾ ਦਮਦਾਰ ਖੇਡ ਵਿਖਾਉਂਦਿਆਂ ਮੈਚ 'ਚ ਵਾਪਸੀ ਕੀਤੀ ਅਤੇ ਆਖਰੀ ਗੇਮ ਜਿੱਤ ਮੈਚ ਆਪਣੇ ਨਾਮ ਕਰ ਲਿਆ।

14

Lt. Anurag Thakur ✔@ianuragthakur Proud moment for India again. @Pvsindhu1 wins the #Chinaopen , her first super series title. Many more to come. Many Congratulations.

15

BAI Media @BAI_Media That moment when @Pvsindhu1 won maiden #SuperSeries title. #ChinaOpen

  • ਹੋਮ
  • ਖੇਡਾਂ
  • ਸਿੰਧੂ ਨੂੰ ਸਚਿਨ ਦਾ ਸੁਨੇਹਾ
About us | Advertisement| Privacy policy
© Copyright@2026.ABP Network Private Limited. All rights reserved.