✕
  • ਹੋਮ

ਵਿਜੈ-ਪੁਜਾਰਾ ਨੇ ਸੰਭਾਲੀ ਪਾਰੀ

ਏਬੀਪੀ ਸਾਂਝਾ   |  09 Feb 2017 12:00 PM (IST)
1

2

3

ਪਹਿਲਾ ਝਟਕਾ ਜਲਦੀ ਲੱਗਣ ਤੋਂ ਬਾਅਦ ਭਾਰਤੀ ਟੀਮ ਨੇ ਲੰਚ ਵੇਲੇ ਤਕ 1 ਵਿਕਟ ਗਵਾ ਕੇ 86 ਰਨ ਬਣਾ ਲਏ ਸਨ।

4

ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।

5

ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੇ ਸੈਸ਼ਨ 'ਚ ਦਮਦਾਰ ਖੇਡ ਵਿਖਾਇਆ।

6

ਦੋਨਾ ਨੇ ਮਿਲਕੇ ਲੰਚ ਵੇਲੇ ਤਕ ਭਾਰਤ ਨੂੰ 86 ਰਨ ਤਕ ਪਹੁੰਚਾ ਦਿੱਤਾ।

7

ਲੋਕੇਸ਼ ਰਾਹੁਲ 2 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਪਰ ਫਿਰ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ।

8

ਮੁਰਲੀ ਵਿਜੈ 71 ਗੇਂਦਾਂ 'ਤੇ 45 ਅਤੇ ਪੁਜਾਰਾ 87 ਗੇਂਦਾਂ 'ਤੇ 39 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।

  • ਹੋਮ
  • ਖੇਡਾਂ
  • ਵਿਜੈ-ਪੁਜਾਰਾ ਨੇ ਸੰਭਾਲੀ ਪਾਰੀ
About us | Advertisement| Privacy policy
© Copyright@2026.ABP Network Private Limited. All rights reserved.