✕
  • ਹੋਮ

ਜੈ ਹਿੰਦ

ਏਬੀਪੀ ਸਾਂਝਾ   |  19 Sep 2016 05:04 PM (IST)
1

ਭਾਵੁਕ ਵਿਰਾਟ ਨੇ ਕੀਤਾ ਟਵੀਟ

2

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਜੰਮੂ ਕਸ਼ਮੀਰ ਦੇ ਉਰੀ 'ਚ ਐਤਵਾਰ ਨੂੰ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਵੁਕ ਹੋ ਗਏ। ਐਤਵਾਰ ਨੂੰ ਕਸ਼ਮੀਰ ਦੇ ਉਰੀ ਸੈਕਟਰ 'ਚ ਫੌਜ 'ਤੇ ਹੁਣ ਤਕ ਦਾ ਸਭ ਤੋਂ ਵੱਡਾ ਆਤੰਕੀ ਹਮਲਾ ਹੋਇਆ ਜਿਸ 'ਚ 18 ਜਵਾਨ ਸ਼ਹੀਦ ਹੋ ਗਏ।

3

ਇਹ ਭਾਰਤ ਦਾ 500ਵਾਂ ਟੈਸਟ ਮੈਚ ਹੈ। 500 ਟੈਸਟ ਮੈਚ ਖੇਡਣ ਵਾਲਿਆਂ ਟੀਮਾਂ 'ਚ ਇੰਗਲੈਂਡ, ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਤੋਂ ਬਾਅਦ ਹੁਣ ਭਾਰਤ ਦਾ ਨਾਮ ਜੁੜਨ ਜਾ ਰਿਹਾ ਹੈ।

4

ਨਿਊਜ਼ੀਲੈਂਡ ਖਿਲਾਫ 3 ਟੈਸਟ ਮੈਚ ਦੀ ਸ਼ੁਰੂਆਤ 22 ਸਿਤੰਬਰ ਨੂੰ ਕਾਨਪੁਰ 'ਚ ਹੋਵੇਗੀ। ਇਹ ਮੈਚ ਇਤਿਹਾਸਿਕ ਹੋਵੇਗਾ।

5

6

ਵਿਰਾਟ ਨੇ ਸ਼ਹੀਦ ਹੋਏ ਜਵਾਨਾਂ ਲਈ ਆਪਣੀਆਂ ਭਾਵਨਾਵਾਂ ਉਜਾਗਰ ਕਰਦੇ ਹੋਏ ਟਵੀਟ ਕੀਤਾ - 'ਇਸ ਫੋਟੋ ਨੂੰ ਵੇਖ ਮੈਂ ਭਾਵੁਕ ਹੋ ਗਿਆ, ਪਰ ਇਸਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਰੇ ਬਹਾਦੁਰ ਸੈਨਿਕਾਂ ਲਈ - ਜੈ ਹਿੰਦ।' ਨਿਊਜ਼ੀਲੈਂਡ ਖਿਲਾਫ 22 ਸਿਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਮੈਚ ਦੀ ਤਿਆਰੀ 'ਚ ਜੁਟੇ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਉਰੀ ਆਤੰਕੀ ਹਮਲੇ ਦਾ ਫੋਟੋ ਲਗਾ ਕੇ ਇਹ ਟਵੀਟ ਕੀਤਾ।

7

8

Follow Virat KohliVerified account ‏@imVkohli This picture fills me with emotions I can't explain. To all the brave hearts, Jai Hind #UriAttack #Kashmir

9

ਵਿਰਾਟ ਦਾ ਟਵੀਟ

10

500ਵਾਂ ਟੈਸਟ ਮੈਚ ਖੇਡੇਗਾ ਭਾਰਤ

  • ਹੋਮ
  • ਖੇਡਾਂ
  • ਜੈ ਹਿੰਦ
About us | Advertisement| Privacy policy
© Copyright@2026.ABP Network Private Limited. All rights reserved.