#Virushka ਦੇ ਵਿਆਹ ਨੂੰ ਹੋਇਆ ਪੂਰਾ ਇੱਕ ਸਾਲ, ਵੇਖੋ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 11 Dec 2018 12:05 PM (IST)
1
2
3
4
5
6
7
8
9
10
11
12
13
14
ਵੇਖੋ ਦੋਵਾਂ ਦੇ ਵਿਆਹ ਅਤੇ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ।
15
ਵਿਰੁਸ਼ਕਾ ਦੇ ਵਿਆਹ ਤੋਂ ਬਾਅਦ ਵਿਰਾਟ ਕੋਹਲੀ ਦਾ ਕਰੀਅਰ ਕਾਫੀ ਅੱਗੇ ਵਧੀਆ ਹੈ। ਆਪਣੀ ਸ਼ਾਨਦਾਰ ਪਰਫਾਰਮੈਂਸ ਦੇ ਨਾਲ ਉਸ ਨੇ ਟੀਮ ਇੰਡੀਆ ਨੂੰ ਵੀ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ।
16
ਦੁਨੀਆ ਭਰ ਤੋਂ ਇਸ ਜੋੜੀ ਨੂੰ ਵਧਾਈਆਂ ਮਿਲੀਆਂ ਸੀ। ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਇਆਂ ਸੀ। ਇਸ ਕੱਪਲ ਨੇ ਬਾਕੀ ਜੋੜਿਆਂ ਲਈ ਇੱਕ ਗੋਲ ਸੈੱਟ ਕਰ ਦਿੱਤਾ ਸੀ।
17
ਲਾੜਾ-ਲਾੜੀ ਦੋਵਾਂ ਨੇ ਡਿਜ਼ਾਈਨਰ ਸਬਿਆਸਾਚੀ ਵੱਲੋਂ ਤਿਆਰ ਕੀਤੀਆਂ ਪੁਸ਼ਾਕਾਂ ਪਹਿਨੀਆਂ ਸਨ। ਵਿਰੁਸ਼ਕਾ ਦਾ ਵਿਆਹ ਇੱਕ ਫੇਰੀ ਟੇਲ ਵੈਡਿੰਗ ਸੀ। ਦੋਵਾਂ ਨੇ ਪੂਰੇ ਤਿੰਨ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਹੈ।
18
ਵਿਰਾਟ-ਅਨੁਸ਼ਕਾ ਦੇ ਵਿਆਹ ਨੂੰ ਇੱਕ ਸਾਲ ਹੋ ਚੁੱਕਿਆ ਹੈ। ਦੋਵਾਂ ਦੇ ਵਿਆਹ ਦੀ ਸਾਲਗਿਰਾਹ ਆਸਟ੍ਰੇਲੀਆ ‘ਚ ਮਨਾ ਰਹੇ ਹਨ। ਦੋਵਾਂ ਨੇ ਪਿਛਲੇ ਸਾਲ ਦਸੰਬਰ ‘ਚ ਇਟਲੀ ‘ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ।