✕
  • ਹੋਮ

ਜਿੱਤ ਤੋਂ ਬਾਅਦ ਉਰੀ ਦਾ ਜ਼ਿਕਰ

ਏਬੀਪੀ ਸਾਂਝਾ   |  26 Sep 2016 03:20 PM (IST)
1

2

ਇਸਤੋਂ ਪਹਿਲਾਂ ਵਿਰਾਟ ਨੇ ਸ਼ਹੀਦ ਹੋਏ ਜਵਾਨਾਂ ਲਈ ਆਪਣੀਆਂ ਭਾਵਨਾਵਾਂ ਉਜਾਗਰ ਕਰਦੇ ਹੋਏ ਟਵੀਟ ਕੀਤਾ ਸੀ - 'ਇਸ ਫੋਟੋ ਨੂੰ ਵੇਖ ਮੈਂ ਭਾਵੁਕ ਹੋ ਗਿਆ, ਪਰ ਇਸਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਰੇ ਬਹਾਦੁਰ ਸੈਨਿਕਾਂ ਲਈ - ਜੈ ਹਿੰਦ।'

3

ਭਾਵੁਕ ਵਿਰਾਟ ਨੇ ਕੀਤਾ ਸੀ ਟਵੀਟ

4

ਵਿਰਾਟ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਸ ਪੂਰੇ ਮਾਮਲੇ 'ਤੇ ਦੁੱਖ ਜਾਹਿਰ ਕੀਤਾ। ਵਿਰਾਟ ਕੋਹਲੀ ਨੇ ਕਿਹਾ ਕਿ 'ਇੱਕ ਭਾਰਤੀ ਹੋਣ ਨਾਤੇ ਇਹ ਬਹੁਤ ਦੁਖ ਦਿੰਦਾ ਹੈ। ਜੋ ਸਭ ਕੁਝ ਹੋ ਰਿਹਾ ਹੈ ਓਹ ਬਹੁਤ ਤਕਲੀਫ ਦਿੰਦਾ ਹੈ ਅਤੇ ਮੈਂ ਸੋਚ ਵੀ ਨਹੀਂ ਸਕਦਾ ਕਿ ਸ਼ਹੀਦਾਂ ਦੇ ਪਰਿਵਾਰ 'ਤੇ ਕੀ ਗੁਜਰਦੀ ਹੋਵੇਗੀ।'

5

6

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਜੰਮੂ ਕਸ਼ਮੀਰ ਦੇ ਉਰੀ 'ਚ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਵੁਕ ਹੋ ਗਏ। ਕਸ਼ਮੀਰ ਦੇ ਉਰੀ ਸੈਕਟਰ 'ਚ ਫੌਜ 'ਤੇ ਹੁਣ ਤਕ ਦਾ ਸਭ ਤੋਂ ਵੱਡਾ ਆਤੰਕੀ ਹਮਲਾ ਹੋਇਆ ਜਿਸ 'ਚ 18 ਜਵਾਨ ਸ਼ਹੀਦ ਹੋ ਗਏ ਸਨ।

7

Follow Virat KohliVerified account ‏@imVkohli This picture fills me with emotions I can't explain. To all the brave hearts, Jai Hind #UriAttack #Kashmir

8

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਕਾਨਪੁਰ ਟੈਸਟ 'ਚ 197 ਰਨ ਨਾਲ ਮਾਤ ਦਿੱਤੀ। 500ਵੇਂ ਇਤਿਹਾਸਿਕ ਟੈਸਟ 'ਚ ਜਿੱਤ ਦਰਜ ਕਰਨ ਵਾਲੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਮੌਕੇ ਟੀਮ ਦੀ ਜਿੱਤ ਦੇ ਨਾਲ-ਨਾਲ ਜੰਮੂ ਕਸ਼ਮੀਰ 'ਚ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ।

9

ਨਿਊਜ਼ੀਲੈਂਡ ਖਿਲਾਫ 22 ਸਿਤੰਬਰ ਤੋਂ ਸ਼ੁਰੂ ਹੋਏ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਉਰੀ ਆਤੰਕੀ ਹਮਲੇ ਦਾ ਫੋਟੋ ਲਗਾ ਕੇ ਇਹ ਟਵੀਟ ਕੀਤਾ।

10

ਵਿਰਾਟ ਦਾ ਟਵੀਟ

  • ਹੋਮ
  • ਖੇਡਾਂ
  • ਜਿੱਤ ਤੋਂ ਬਾਅਦ ਉਰੀ ਦਾ ਜ਼ਿਕਰ
About us | Advertisement| Privacy policy
© Copyright@2026.ABP Network Private Limited. All rights reserved.