ਭਾਰਤ ਦੇ ਵੈਸਟ ਇੰਡੀਜ਼ ਦੌਰੇ ਦੀ ਪੂਰੀ ਜਾਣਕਾਰੀ
ਦੌਰੇ 'ਤੇ ਪਹਿਲੀ ਵਾਰ ਅਨਿਲ ਕੁੰਬਲੇ ਭਾਰਤੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਉਂਦੇ ਨਜਰ ਆਉਣਗੇ।
ਵਿਰਾਟ ਕੋਹਲੀ ਦੀ ਅਗਵਾਈ ਹੇਠ ਟੀਮ ਇੰਡੀਆ ਮੰਗਲਵਾਰ ਰਾਤ ਵੈਸਟ ਇੰਡੀਜ਼ ਰਵਾਨਾ ਹੋਈ। ਇਸ ਦੌਰੇ 'ਤੇ ਭਾਰਤੀ ਟੀਮ 4 ਟੈਸਟ ਮੈਚ ਖੇਡਦੀ ਨਜਰ ਆਵੇਗੀ।
ਅਮਿਤ ਮਿਸ਼ਰਾ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੋਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਸ਼ਰਦੁਲ ਠਾਕੁਰ ਅਤੇ ਸਟੁਅਰਟ ਬਿੰਨੀ।
Schedule : Two-day practice match from July 9 in St Kitts Three-day warm-up match from July 14 at St Kitts
ਦੌਰੇ ਦੀ ਪੂਰੀ ਜਾਣਕਾਰੀ - ਵੈਸਟ ਇੰਡੀਜ਼ ਦੌਰੇ 'ਤੇ ਟੀਮ ਇੰਡੀਆ 4 ਟੈਸਟ ਮੈਚ ਖੇਡੇਗੀ।
ਟੀਮ ਇੰਡੀਆ ਮੰਗਲਵਾਰ ਰਾਤ ਮੁੰਬਈ ਹਵਾਈ ਅੱਡੇ ਤੋਂ ਵੈਸਟ ਇੰਡੀਜ਼ ਲਈ ਰਵਾਨਾ ਹੋਈ। ਖਾਸ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ 'ਚ ਹੀ ਆਪਣਾ ਟੈਸਟ ਡੈਬਿਊ ਕੀਤਾ ਸੀ ਅਤੇ ਹੁਣ ਉਹ ਇਸੇ ਧਰਤੀ 'ਤੇ ਟੀਮ ਇੰਡੀਆ ਦੀ ਕਪਤਾਨੀ ਕਰਦੇ ਨਜਰ ਆਉਣਗੇ।
ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੈ, ਸ਼ਿਖਰ ਧਵਨ, ਕੇ.ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ,
ਵੈਸਟ ਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਇਸ ਦੌਰੇ 'ਤੇ ਭਾਰਤੀ ਟੀਮ 4 ਟੈਸਟ ਮੈਚ ਖੇਡੇਗੀ।
First Test will begin from July 21 Second from July 30 Third from August 9 Fourth from August 18
ਟੀਮ ਇੰਡੀਆ ਨੇ ਵੈਸਟ ਇੰਡੀਜ਼ ਦਾ ਆਖਰੀ ਦੌਰਾ ਜੂਨ 2011 'ਚ ਕੀਤਾ ਸੀ। ਟੀਮ ਇੰਡੀਆ ਨੇ ਉਸ ਵੇਲੇ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਭਾਰਤ ਨੇ ਇਹ ਦੌਰਾ 1-0 ਨਾਲ ਜਿੱਤਿਆ ਸੀ।
ਇਸ ਦੌਰੇ ਲਈ ਭਾਰਤੀ ਟੀਮ 'ਚ ਸ਼ਾਮਿਲ ਕੀਤੇ ਗਏ ਖਿਡਾਰੀ ਹਨ -