PV Sindhu Wins Bronze Medal: ਟੋਕੀਓ ਓਲੰਪਿਕ ਵਿੱਚ ਪੀਵੀ ਸਿੰਧੂ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਿੰਧੂ ਨੇ ਐਤਵਾਰ ਨੂੰ ਬ੍ਰੌਂਜ਼ ਮੈਡਲ ਮੁਕਾਬਲੇ ਵਿੱਚ ਚੀਨੀ ਖਿਡਾਰਨ ਬਿੰਗ ਜਿਆਓ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਜਿੱਤ ਤੋਂ ਪੀਵੀ ਸਿੰਧੂ ਅੱਜ ਏਬੀਪੀ ਨਿਊਜ਼ ਨੂੰ ਇੰਟਰਵਿਊ ਦੇ ਰਹੇ ਹਨ। ਤੁਸੀਂ ਅੱਜ ਸ਼ਾਮ 7 ਵਜੇ ਇਸ ਇੰਟਰਵਿਊ ਨੂੰ ਲਾਈਵ ਇਥੇ ਦੇਖ ਸਕਦੇ ਹੋ। ਪੀਵੀ ਸਿੰਧੂ ਦਾ ਲਾਈਵ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ। 


 


ਇਥੇ ਦੇਖੋ ਪੀਵੀ ਸਿੰਧੂ ਦਾ ਲਾਈਵ ਇੰਟਰਵਿਊ