✕
  • ਹੋਮ

ਹਮਲੇ ਤੋਂ ਬਾਅਦ 3 ਮਹੀਨੇ ਤਕ ਮੈਦਾਨ ਤੋਂ ਬਾਹਰ ਹੋਈ ਕਵਿਤੋਵਾ

ਏਬੀਪੀ ਸਾਂਝਾ   |  21 Dec 2016 04:10 PM (IST)
1

6 ਸਾਲ ਦੀ ਕਵਿਤੋਵਾ ਨੇ ਸਾਲ 2011 ਅਤੇ 2014 'ਚ ਵਿੰਬੈਲਡਨ ਖਿਤਾਬ ਆਪਣੇ ਨਾਮ ਕੀਤਾ ਸੀ।

2

3

4

ਜਾਣਕਾਰੀ ਅਨੁਸਾਰ ਕਵਿਤੋਵਾ ਨੂੰ ਗੰਭੀਰ ਸੱਟ ਜਰੂਰ ਲੱਗੀ ਪਰ ਓਹ ਖਤਰੇ ਤੋਂ ਬਾਹਰ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਰਜਰੀ ਹੋ ਗਈ ਹੈ ਅਤੇ ਹੁਣ ਓਹ ਅਗਲੇ 3 ਮਹੀਨੇ ਤਕ ਟੈਨਿਸ ਕੋਰਟ 'ਤੇ ਵਾਪਸੀ ਨਹੀਂ ਕਰ ਸਕੇਗੀ।

5

6

ਟੈਨਿਸ ਸਟਾਰ ਦੇ ਬੁਲਾਰੇ ਨੇ ਦੱਸਿਆ ਕਿ 'ਪੈਟਰਾ ਕਵਿਤੋਵਾ 'ਤੇ ਚੋਰ ਨੇ ਸਵੇਰੇ ਹਮਲਾ ਕੀਤਾ। ਇਹ ਇੱਕ ਆਮ ਅਪਰਾਧਿਕ ਘਟਨਾ ਹੈ, ਅਤੇ ਕੋਈ ਉਨ੍ਹਾਂ 'ਤੇ ਇਸਲਈ ਹਮਲਾ ਕਰਨ ਨਹੀਂ ਆਇਆ ਸੀ ਕਿ ਓਹ ਪੈਟਰਾ ਕਵਿਤੋਵਾ ਹੈ।'

7

ਜਾਣਕਾਰੀ ਅਨੁਸਾਰ ਚੋਰ ਅਜੇ ਤਕ ਕਾਬੂ ਨਹੀਂ ਕੀਤਾ ਜਾ ਸਕਿਆ ਹੈ।

8

9

10

ਕਵਿਤੋਵਾ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ 'ਚ ਆਪਣਾ ਹੱਥ ਅੱਗੇ ਕਰ ਦਿੱਤਾ। ਪਰ ਉਸਦੇ ਹੱਥ 'ਚ ਗੰਭੀਰ ਸੱਟ ਲੱਗੀ।

11

ਚੈਕ ਰਿਪਬਲਿਕ ਦੇ ਸ਼ਹਿਰ ਪ੍ਰੋਸਤੇਜੋਵ 'ਚ ਕਵਿਤੋਵਾ ਦੇ ਘਰ 'ਚ ਹੀ ਇੱਕ ਚੋਰ ਨੇ ਚਾਕੂ ਨਾਲ ਉਸਤੇ ਹਮਲਾ ਕਰ ਦਿੱਤਾ।

12

13

14

2 ਵਾਰ ਦੀ ਵਿੰਬੈਲਡਨ ਚੈਂਪੀਅਨ ਪੈਟਰਾ ਕਵਿਤੋਵਾ 'ਤੇ ਚਾਕੂ ਨਾਲ ਹੋਏ ਹਮਲੇ ਤੋਂ ਪੂਰਾ ਖੇਡ ਜਗਤ ਹੈਰਾਨ ਹੈ।

15

16

ਵਿਸ਼ਵ ਦੇ ਚੋਟੀ ਦੇ ਟੈਨਿਸ ਖਿਡਾਰੀਆਂ 'ਚ ਸ਼ੁਮਾਰ ਚੈਕ ਰਿਪਬਲਿਕ ਦੀ ਕਵਿਤੋਵਾ 'ਤੇ ਇਸ ਹਮਲੇ ਦੀ ਸੋਸ਼ਲ ਮੀਡੀਆ 'ਚ ਵੀ ਖੂਬ ਨਿੰਦਾ ਹੋ ਰਹੀ ਹੈ।

  • ਹੋਮ
  • ਖੇਡਾਂ
  • ਹਮਲੇ ਤੋਂ ਬਾਅਦ 3 ਮਹੀਨੇ ਤਕ ਮੈਦਾਨ ਤੋਂ ਬਾਹਰ ਹੋਈ ਕਵਿਤੋਵਾ
About us | Advertisement| Privacy policy
© Copyright@2026.ABP Network Private Limited. All rights reserved.