ਭਾਰਤ ਦੀ ਕਮਜ਼ੋਰ ਸ਼ੁਰੂਆਤ
ਏਬੀਪੀ ਸਾਂਝਾ | 19 Jan 2017 02:26 PM (IST)
1
ਪਿਛਲੇ 15 ਸਾਲ 'ਚ ਵੋਕਸ ਸਿਰਫ ਦੂਜੇ ਗੇਂਦਬਾਜ਼ ਹਨ ਜੋ ਭਾਰਤ ਖਿਲਾਫ ਪਹਿਲੇ 5 ਓਵਰਾਂ 'ਚ ਹੀ 3 ਵਿਕਟ ਆਪਣੇ ਨਾਮ ਕਰਨ 'ਚ ਕਾਮਯਾਬ ਰਹੇ ਹਨ।
2
ਇਸਤੋਂ ਪਹਿਲਾਂ ਇਹ ਕਾਰਨਾਮਾ ਸ਼ੇਨ ਬੌਂਡ ਨੇ ਬੁਲਾਵਾਇਓ 'ਚ ਸਾਲ 2005 'ਚ ਕੀਤਾ ਸੀ।
3
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇਜਾ ਰਹੇ ਦੂਜੇ ਵਨਡੇ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਦੇ ਇਸ ਫੈਸਲੇ ਨੂੰ ਕ੍ਰਿਸ ਵਕਸ ਨੇ ਸਹੀ ਸਾਬਿਤ ਕਰ ਵਿਖਾਇਆ ਹੈ।
4
ਵੋਕਸ ਨੇ ਆਪਣੇ ਸ਼ੁਰੂਆਤੀ ਸਪੈਲ 'ਚ ਭਾਰਤ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਵੋਕਸ ਨੇ 4 ਓਵਰਾਂ 'ਚ 14 ਰਨ ਦੇਕੇ 3 ਵਿਕਟ ਝਟਕੇ।
5
ਵੋਕਸ ਨੇ ਪਹਿਲਾਂ ਲੋਕੇਸ਼ ਰਾਹੁਲ ਨੂੰ ਆਊਟ ਕੀਤਾ। ਫਿਰ ਕਪਤਾਨ ਵਿਰਾਟ ਕੋਹਲੀ (8) ਵੋਕਸ ਦਾ ਸਜਿਕਰ ਬਣੇ ਅਤੇ ਇਸਤੋਂ ਬਾਅਦ ਸ਼ਿਖਰ ਧਵਨ (11) ਵੀ ਵੋਕਸ ਦੀ ਗੇਂਦ 'ਤੇ ਹੀ ਪੈਵਲੀਅਨ ਪਰਤੇ।
6
ਵੋਕਸ ਦੀ ਦਮਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ 7 ਓਵਰਾਂ 'ਚ 27 ਰਨ 'ਤੇ 3 ਵਿਕਟ ਗਵਾ।
7
8