ਪੜਚੋਲ ਕਰੋ

Suicide: ਖੇਡ ਜਗਤ 'ਚ ਸੋਗ ਦੀ ਲਹਿਰ, ਭਰੀ ਜਵਾਨੀ 'ਚ ਪਹਿਲਵਾਨ ਨੇ ਕੀਤੀ ਖੁਦਕੁਸ਼ੀ; ਪਹਿਲਾਂ ਚਾਚਾ ਨੇ ਵੀ ਚੁੱਕਿਆ ਸੀ ਅਜਿਹਾ ਹੀ ਖੌਫਨਾਕ ਕਦਮ... 

Suicide: ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਟੇਟ ਲੈਵਲ ਮਹਿਲਾ ਪਹਿਲਵਾਨ ਨਿਧੀ ਸਿੰਘ (24) ਨੇ ਕੀਟਨਾਸ਼ਕ ਖਾ ਕੇ ਖ਼ੁਦਕੁਸ਼ੀ...

Suicide: ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਟੇਟ ਲੈਵਲ ਮਹਿਲਾ ਪਹਿਲਵਾਨ ਨਿਧੀ ਸਿੰਘ (24) ਨੇ ਕੀਟਨਾਸ਼ਕ ਖਾ ਕੇ ਖ਼ੁਦਕੁਸ਼ੀ ਕਰ ਲਈ। ਨਿਧੀ ਨੇ ਬੁੱਧਵਾਰ ਨੂੰ ਕੀਟਨਾਸ਼ਕ ਦਾ ਸੇਵਨ ਕੀਤਾ ਸੀ। ਦਰਅਸਲ, ਇਹ ਘਟਨਾ ਉੱਤਰ ਪ੍ਰਦੇਸ਼ 'ਚ ਵਾਰਾਣਸੀ ਜ਼ਿਲ੍ਹੇ ਦੇ ਮਿਰਜ਼ਾਮੁਰਾਦ ਥਾਣਾ ਖੇਤਰ ਦੇ ਠਟਰਾ ਪਿੰਡ ਦੀ ਹੈ। ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਹੋਈ, ਉਸ ਨੂੰ ਤੁਰੰਤ ਬੀਐੱਚਯੂ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਹਾਲਤ ਸ਼ੁੱਕਰਵਾਰ ਨੂੰ ਵਿਗੜ ਗਈ ਅਤੇ ਉਸ ਨੇ ਦਮ ਤੋੜ ਦਿੱਤਾ। 

ਨਿਧੀ ਦੇ ਭਰਾ ਸ਼ਿਵਮ ਨੇ ਉਸ ਨੂੰ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਸੀ। ਪਰਿਵਾਰ ਵਾਲਿਆਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਨਿਧੀ ਨੇ ਅਜਿਹਾ ਕਦਮ ਕਿਉਂ ਚੁੱਕਿਆ। ਉਸ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਹੈ, ਜਦੋਂ ਕਿ ਸ਼ਿਵਮ ਪ੍ਰਯਾਗਰਾਜ 'ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ। ਨਿਧੀ ਦੀ ਛੋਟੀ ਭੈਣ ਹਾਈ ਸਕੂਲ ਦੀ ਵਿਦਿਆਰਥਣ ਹੈ।

ਸਾਲ 2024 'ਚ ਚਾਚਾ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਸੀ ਖ਼ੁਦਕੁਸ਼ੀ

ਦੱਸਣਯੋਗ ਹੈ ਕਿ ਨਿਧੀ ਦੇ ਚਾਚਾ ਸ਼ਿਵ ਪ੍ਰਕਾਸ਼ ਸਿੰਘ ਨੇ ਵੀ ਸਾਲ 2024 'ਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਨਿਧੀ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦਾ ਪਾਲਣ-ਪੋਸ਼ਣ ਦਾਦਾ ਮਾਤਾ ਦਿਆਲ ਸਿੰਘ ਅਤੇ ਦਾਦੀ ਸ਼ਿਆਮਾ ਸਿੰਘ ਨੇ ਕੀਤਾ ਸੀ। ਨਿਧੀ ਬਸਮੱਟੀ ਯੂਨੀਵਰਸਿਟੀ ਤੋਂ ਬੀਐੱਸਸੀ ਦੀ ਪੜ੍ਹਾਈ ਕਰ ਰਹੀ ਸੀ। ਮਿਰਜ਼ਾਮੁਰਾਦ ਥਾਣਾ ਇੰਚਾਜਰ ਪ੍ਰਮੋਦ ਕੁਮਾਰ ਪਾਂਡੇ ਨੇ ਦੱਸਿਆ ਕਿ ਖ਼ੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਦਸੇ ਵੀ ਜਗ੍ਹਾ 'ਤੇ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ
IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ
BCCI ਇਸ ਦਿਨ ਕਰੇਗੀ IPL 2026 ਦੇ ਸ਼ਡਿਊਲ ਦਾ ਐਲਾਨ! ਪਹਿਲੇ ਮੈਚ ਅਤੇ ਫਾਈਨਲ ਦੇ ਵੈਨਿਊ 'ਤੇ ਵੀ ਆਇਆ ਅਪਡੇਟ
BCCI ਇਸ ਦਿਨ ਕਰੇਗੀ IPL 2026 ਦੇ ਸ਼ਡਿਊਲ ਦਾ ਐਲਾਨ! ਪਹਿਲੇ ਮੈਚ ਅਤੇ ਫਾਈਨਲ ਦੇ ਵੈਨਿਊ 'ਤੇ ਵੀ ਆਇਆ ਅਪਡੇਟ
T20 ਵਿਸ਼ਵ ਕੱਪ ਵਿਚਾਲੇ ਵੱਡਾ ਸੰਕਟ, ਇਜ਼ਰਾਈਲ-ਈਰਾਨ ਯੁੱਧ ਦੀ ਵਜ੍ਹਾ ਨਾਲ ਫਸੇ ਆਹ ਟੀਮ ਦੇ ਖਿਡਾਰੀ
T20 ਵਿਸ਼ਵ ਕੱਪ ਵਿਚਾਲੇ ਵੱਡਾ ਸੰਕਟ, ਇਜ਼ਰਾਈਲ-ਈਰਾਨ ਯੁੱਧ ਦੀ ਵਜ੍ਹਾ ਨਾਲ ਫਸੇ ਆਹ ਟੀਮ ਦੇ ਖਿਡਾਰੀ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
Advertisement

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ
ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ
IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ
IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ
ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ
ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ
ਹੋਲੀ 'ਤੇ ਵਾਪਰੀ ਵੱਡੀ ਵਾਰਦਾਤ, 9 ਸਾਲ ਦੇ ਬੱਚੇ ਨੂੰ ਲੱਗੀ ਗੋਲੀ; ਮੱਚਿਆ ਹੜਕੰਪ
ਹੋਲੀ 'ਤੇ ਵਾਪਰੀ ਵੱਡੀ ਵਾਰਦਾਤ, 9 ਸਾਲ ਦੇ ਬੱਚੇ ਨੂੰ ਲੱਗੀ ਗੋਲੀ; ਮੱਚਿਆ ਹੜਕੰਪ
ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!
ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!
Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ
Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ
US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ
US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ
US Military Strike: ਵੱਡਾ ਹਮਲਾ, ਭਾਰਤ ਆ ਰਹੀ ਈਰਾਨੀ ਵਾਰਸ਼ਿੱਪ ਨੂੰ ਅਮਰੀਕਾ ਨੇ ਡੁਬੋਇਆ, 87 ਲੋਕਾਂ ਦੀ ਮੌਤ
US Military Strike: ਵੱਡਾ ਹਮਲਾ, ਭਾਰਤ ਆ ਰਹੀ ਈਰਾਨੀ ਵਾਰਸ਼ਿੱਪ ਨੂੰ ਅਮਰੀਕਾ ਨੇ ਡੁਬੋਇਆ, 87 ਲੋਕਾਂ ਦੀ ਮੌਤ
Embed widget