WTA ਫਾਈਨਲਸ : ਰੋਮਾਂਚਕ ਮੈਚ 'ਚ ਸੈਨਟੀਨਾ ਦੀ ਜਿੱਤ
ਏਬੀਪੀ ਸਾਂਝਾ | 28 Oct 2016 06:25 PM (IST)
1
2
ਇਸ ਮੈਚ 'ਚ ਯੁੰਗ ਜਾਨ ਚਾਨ ਅਤੇ ਹਾਓ ਚਿੰਗ ਚਾਨ ਦੀ ਜੋੜੀ ਨੇ ਦਮਦਾਰ ਖੇਡ ਵਿਖਾਇਆ।
3
ਸਾਨੀਆ-ਮਾਰਟੀਨਾ ਦੀ ਜੋੜੀ ਨੇ ਚੈਨ ਭੈਣਾਂ ਨੂੰ ਮਾਤ ਦਿੰਦਿਆਂ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ।
4
5
6
7
ਹੁਣ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਸੈਮੀਫਾਈਨਲ 'ਚ ਕੈਰੋਲੀਨ ਗਾਰਸੀਆ-ਕ੍ਰਿਸਟੀਨਾ ਮਲੈਡੈਨੋਵਿਕ ਅਤੇ ਬੈਥਨੀ ਮੈਟਕ ਸੈਂਡਸ-ਲੂਸੀ ਸਾਫਾਰੋਵਾ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਟੀਮ ਨਾਲ ਟੱਕਰ ਹੋਵੇਗੀ।
8
ਦੋਨੇ ਖਿਡਾਰਨਾ ਨੇ ਮਿਲਕੇ ਸਾਨੀਆ-ਮਾਰਟੀਨਾ ਦੀ ਜੋੜੀ ਨੂੰ ਦਮਦਾਰ ਟੱਕਰ ਦਿੱਤੀ ਪਰ ਚੀਨੀ ਤੇਈਪੇਈ ਦੀ ਜੋੜੀ ਜਿੱਤ ਦਰਜ ਕਰਨ 'ਚ ਨਾਕਾਮ ਰਹੀ।
9
ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ 7-6, 7-5 ਦੇ ਫਰਕ ਨਾਲ ਬਾਜ਼ੀ ਮਾਰੀ।
10
ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਨੇ ਮਿਲਕੇ WTA ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ ਹੈ।