✕
  • ਹੋਮ

ਸੈਂਡਸ-ਸਾਫਾਰੋਵਾ ਨੇ ਮਾਰੀ ਬਾਜ਼ੀ

ਏਬੀਪੀ ਸਾਂਝਾ   |  01 Oct 2016 06:38 PM (IST)
1

2

3

ਬੈਥਨੀ ਮੈਟਕ ਸੈਂਡਸ ਅਤੇ ਲੂਸੀ ਸਾਫਾਰੋਵਾ ਦੀ ਜੋੜੀ ਨੇ ਫਾਈਨਲ 'ਚ ਸਾਨੀਆ-ਬਾਰਬਰਾ ਦੀ ਜੋੜੀ ਨੂੰ 6-1, 6-3 ਦੇ ਫਰਕ ਨਾਲ ਸਿਧੇ ਸੈਟਾਂ 'ਚ ਮਾਤ ਦਿੱਤੀ।

4

ਸਿਨਸਿਨਾਤੀ ਓਪਨ ਅਤੇ ਪੈਨ ਪੈਸੀਫਿਕ ਓਪਨ ਦੇ ਖਿਤਾਬ ਆਪਣੇ ਨਾਮ ਕਰਨ ਤੋਂ ਬਾਅਦ ਸਾਨੀਆ-ਬਾਰਬਰਾ ਦੀ ਜੋੜੀ ਵੁਹਾਨ ਓਪਨ ਜਿੱਤਣ ਦੀ ਤਿਆਰੀ ਨਾਲ ਮੈਦਾਨ 'ਤੇ ਉਤਰੀ ਸੀ।

5

6

ਬੈਥਨੀ ਮੈਟਕ ਸੈਂਡਸ ਅਤੇ ਲੂਸੀ ਸਾਫਾਰੋਵਾ ਦੀ ਜੋੜੀ ਨੇ ਸ਼ੁਰੂਆਤ ਤੋਂ ਹੀ ਮੈਚ 'ਚ ਦਬਦਬਾ ਬਣਾ ਲਿਆ ਸੀ ਅਤੇ ਫਿਰ ਇਸ ਜੋੜੀ ਨੇ ਸਾਨੀਆ-ਬਾਰਬਰਾ ਦੀ ਜੋੜੀ ਨੂੰ ਮੈਚ 'ਚ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਖਿਤਾਬੀ ਜਿੱਤ ਦਰਜ ਕੀਤੀ।

7

8

9

ਬੈਥਨੀ ਮੈਟਕ ਸੈਂਡਸ ਅਤੇ ਲੂਸੀ ਸਾਫਾਰੋਵਾ ਦੀ ਜੋੜੀ ਨੇ ਖਿਤਾਬੀ ਮੈਚ 'ਚ ਜਿੱਤ ਦਰਜ ਕੀਤੀ।

10

ਪਰ ਫਾਈਨਲ ਮੈਚ 'ਚ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਚੈਕ ਰਿਪਬਲਿਕ ਦੀ ਬਾਰਬਰਾ ਸਟ੍ਰਾਈਕੋਵਾ ਦੀ ਜੋੜੀ ਆਪਣਾ ਦਮਦਾਰ ਖੇਡ ਵਿਖਾਉਣ 'ਚ ਨਾਕਾਮ ਰਹੀ।

11

ਸਾਨੀਆ ਮਿਰਜ਼ਾ ਅਤੇ ਬਾਰਬਰਾ ਸਟ੍ਰਾਈਕੋਵਾ ਨੂੰ ਵੁਹਾਨ ਓਪਨ ਦੇ ਖਿਤਾਬੀ ਮੁਕਾਬਲੇ 'ਚ ਹਰ ਦਾ ਸਾਹਮਣਾ ਕਰਨਾ ਪਿਆ।

12

ਫਾਈਨਲ ਮੈਚ 'ਚ ਸਾਨੀਆ-ਬਾਰਬਰਾ ਦੀ ਜੋੜੀ ਮਹਿਲਾ ਡਬਲਸ ਖਿਤਾਬ ਜਿੱਤਣ 'ਚ ਨਾਕਾਮ ਰਹੀ।

  • ਹੋਮ
  • ਖੇਡਾਂ
  • ਸੈਂਡਸ-ਸਾਫਾਰੋਵਾ ਨੇ ਮਾਰੀ ਬਾਜ਼ੀ
About us | Advertisement| Privacy policy
© Copyright@2026.ABP Network Private Limited. All rights reserved.