ਪਿਛਲੇ ਤਕਰੀਬਨ 50 ਦਿਨਾਂ ਤੋਂ ਲੌਕਡਾਊਨ ਹੋਣ ਕਰਕੇ ਲੋਕਾਂ ਨੂੰ ਮੋਬਾਈਲ ਰਿਚਾਰਜ਼ ਕਰਵਾਉਣ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਲੈ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।ਪਰ ਭਾਰਤ ਦੇ ਸਭ ਤੋਂ ਮਸ਼ਹੂਰ ਮੋਬਾਈਲ ਨੈੱਟਵਰਕ ਏਅਰਟੈਲ ਨੇ ਅਜਿਹੇ ਮੁਸ਼ਕਲ ਵਕਤ ਵਿੱਚ ਵੀ ਆਪਣੇ ਉਪਭੋਗਤਾ ਦਾ ਪੂਰਾ ਖਿਆਲ ਰੱਖਿਆ।ਏਅਰਟੈਲ ਨੇ ਆਪਣੀ ਥੈਂਕਸ ਐਪ 'ਤੇ ਮਹਿਜ਼ ਚਾਰ ਸਟੈਪਸ ਜ਼ਰੀਏ ਯੂਜਰਜ਼ ਨੂੰ ਆਨਲਾਈਨ ਰਿਚਾਰਜ਼ ਦੀ ਬੇਹੱਦ ਸੌਖੀ ਸਹੂਲਤ ਮੁਹੱਈਆ ਕਰਵਾਈ ਹੈ।ਥੈਂਕਸ ਐਪ ਜ਼ਰੀਏ ਯੂਜਰਜ਼ ਨੂੰ ਏਅਰਟੈਲ ਰਿਚਾਰਜ਼ ਤੋਂ ਇਲਾਵਾ ਲਾਈਵ ਟੀਵੀ, ਵਿੰਕ ਮਿਊਜ਼ਿਕ, ਯੂਪੀਆਈ ਪੇਮੈਂਟ ਤੇ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਦਾ ਲਾਭ ਵੀ ਦੇ ਰਿਹਾ ਹੈ। ਇਸ ਤੋਂ ਇਲਾਵਾ ਏਅਰਟੈਲ ਦੀ ਵੈਬਸਾਈਟ www.airtel.in/airtel-thanks-app 'ਤੇ ਥੈਂਕਸ ਐਪ ਨਾਲ ਜੁੜੀਆਂ ਤਮਾਮ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਹਾਸਲ ਕਰ ਸਕੇ ਹੋ।
ਚਾਰ ਸੌਖੇ ਸਟੈਪਸ ਜ਼ਰੀਏ ਕਰੋ ਰਿਚਾਰਜ਼:

  1. ਸਭ ਤੋਂ ਪਹਿਲਾਂ ਪਲੇਅ ਸਟੋਰ ਤੋਂ ਥੈਂਕਸ ਐਪ ਡਾਊਨਲੋਡ ਕਰੋ।

  2. ਐਪਵਿੱਚ ਮੋਬਾਈਲ ਰਿਚਾਰਜ਼ ਦਾ ਵਿਕਲਪ ਚੁਣੋ।

  3. ਆਪਣਾਮੋਬਾਈਲ ਨੰਬਰ ਇੰਟਰ ਕਰੋ ਤੇ ਰਿਚਾਰਜ ਅਮਾਊਂਟ ਭਰੋ।

  4. ਆਨਲਾਈਨਪੇਮੈਂਟ ਦਾ ਵਿਕਲਪ ਚੁਣੋ ਤੇ ਰਿਚਾਰਜ਼ ਦਾ ਲਾਭ ਉਠਾਓ।