Battlegrounds Mobile India: ਦੇਸ਼ਵਿੱਚ PUBG ਦੇਭਾਰਤੀਵਰਤਨ Battlegrounds Mobile India ਗੇਮਦਾਬੇਸਬਰੀਨਾਲਇੰਤਜ਼ਾਰਕੀਤਾਜਾਰਿਹਾਹੈ।ਇਸ਼ਲਈਫੈਨਜ਼ਨੂੰਗੇਮਦੀਲਾਂਚਿੰਗਪ੍ਰਤੀਉਤਸ਼ਾਹਵਧਦਾਜਾਰਿਹਾਹੈ।ਮੰਨਿਆਜਾਰਿਹਾਹੈਕਿਗੇਮਲਾਂਚਦੇਬੇਹੱਦਕਰੀਬਹੈਪਰਹੁਣਇਸਬਾਰੇਵੱਡੀਅਪਡੇਟਆਈਹੈ।
ਤਾਜ਼ਾਜਾਣਕਾਰੀਮੁਤਾਬਕਇਹਗੇਮਭਾਰਤਵਿੱਚਡਾਊਨਲੋਡਿੰਗਲਈਉਪਲਬਧਹੈ।ਹਾਲਾਂਕਿ, ਹਾਲੇਇਸਦਾਬੀਟਾਵਰਸ਼ਨਹੀਡਾਊਨਲੋਡਕੀਤਾਜਾਰਿਹਾਹੈ।ਯਾਨੀਕਿਇਸਗੇਮਨੂੰਸੀਮਤਸੰਖਿਆਵਿੱਚਹੀਗੂਗਲਪਲੇਅਸਟੋਰਤੋਂਡਾਊਨਲੋਡਕੀਤਾਜਾਸਕਦਾਹੈ।ਬੀਟਾਵਰਸ਼ਨਤੋਂਬਾਅਦਇਸਗੇਮਦੇਪੂਰਨਰੂਪਵਿੱਚਡਾਊਨਲੋਡਹੋਣਦੀਆਸਹੈ।
ਚੋਣਵੇਂਯੂਜ਼ਰਨੂੰਹੀਮਿਲੇਗਾਮੌਕਾ
ਬੀਟੀਵਰਸ਼ਨਨੂੰਅਜ਼ਮਾਉਣਦਾਮੌਕਾਕਾਫੀਘੱਟਲੋਕਾਂਨੂੰਮਿਲਦਾਹੈ।ਗੂਗਲਪਲੇਅਸਟੋਰਮੁਤਾਬਕਬੀਟਾਵਰਸ਼ਨਯੂਜ਼ਰਸਦੀਗਿਣਤੀਪੂਰੀਹੋਚੁੱਕੀਹੈ।ਇਸਤੋਂਬਾਅਦ Battlegrounds Mobile India ਦੇਬੀਟਾਵਰਸ਼ਨਦੀਟੈਸਟਿੰਗਬੇਨਤੀਬੰਦਕਰਦਿੱਤੀਗਈਹੈ।ਇਸਦਾਮਤਲਬਕਿਹੁਣਇਹਗੇਮਲੋਕਾਂਲਈਉਪਲਬਧਨਹੀਂਹੈ।
ਗੇਮਖੇਡਣਲਈਇਹਹੋਣਗੀਆਂਸ਼ਰਤਾਂ-
- Battlegrounds Mobile India ਨੂੰਖੇਡਣਲਈ OTP ਰਾਹੀਂਲਾਗ-ਇਨਕੀਤਾਜਾਸਕਦਾਹੈ।
- OTP ਦੀਪੁਸ਼ਟੀਹੋਣਤੋਂਬਾਅਦਹੀਗੇਮਖੇਡੀਜਾਸਕੇਗੀ।
- ਪਲੇਅਰਜ਼ ਵੈਰੀਫਾਈਡਕੋਡਨੂੰਤਿੰਨਵਾਰਹੀਵਰਤਸਕਣਗੇ।ਇਸਤੋਂਬਾਅਦਇਹਇਨਵੈਲਿਡਹੋਜਾਵੇਗਾ।
- ਇੱਕ ਵੈਰੀਫਿਕੇਸ਼ਨਕੋਡਸਿਰਫਪੰਜਮਿੰਟਾਂਤੱਕਵਰਤਣਯੋਗਰਹੇਗਾ, ਇਸਉਪਰੰਤਇਹਐਕਸਪਾਇਰਹੋਜਾਵੇਗਾ।
- ਲਾਗ-ਇਨਲਈਪਲੇਅਰ 10 ਵਾਰ OTP ਰਿਕੁਐਸਟਕਰਸਕਣਗੇ।ਇਸਤੋਂਵੱਧਵਾਰਬੇਨਤੀਕਰਨਵਾਲੇਨੂੰ 24 ਘੰਟਿਆਂਲਈਬੈਨਕਰਦਿੱਤਾਜਾਵੇਗਾ।
- ਪਲੇਅਰ ਇੱਕਮੋਬਾਈਲਨੰਬਰਤੋਂਵੱਧਤੋਂਵੱਧ 10 ਅਕਾਊਂਟ ‘ਤੇਰਜਿਸਟਰਕਰਸਕਦੇਹਨ।
