Flipkart Big Savings Days Sale: ਇਕਦਮ ਵਧੀ ਗਰਮੀ ਦੇ ਮੱਦੇਨਜ਼ਰ ਜੇਕਰ ਤੁਸੀਂ AC ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਫਲਿੱਪਕਾਰਟ (Flipkart) ਤੁਹਾਨੂੰ ਵੱਡਾ ਮੌਕੇ ਦੇ ਰਿਹਾ ਹੈ। ਫਲਿੱਪਕਾਰਟ ਉਤੇ ਬਿਗ ਬਚਤ ਡੇਜ਼ ਸੇਲ (Flipkart Big Savings Days Sale) ਸ਼ੁਰੂ ਹੋ ਗਈ ਹੈ। ਸੇਲ 'ਚ ਗਾਹਕਾਂ ਨੂੰ 4,000 ਰੁਪਏ ਤੱਕ ਦੀ ਛੋਟ ਨਾਲ AC ਘਰ ਲਿਆਉਣ ਦਾ ਮੌਕਾ ਮਿਲ ਰਿਹਾ ਹੈ ਪਰ ਧਿਆਨ ਰੱਖੋ ਕਿ ਇਸ ਲਈ ਤੁਹਾਨੂੰ ICICI ਬੈਂਕ ਕਾਰਡ ਦੀ ਵਰਤੋਂ ਕਰਨੀ ਹੋਵੇਗੀ। ਇਸ ਤੋਂ ਇਲਾਵਾ ਬੈਨਰ ਉਤੇ ਇਹ ਵੀ ਲਿਖਿਆ ਗਿਆ ਹੈ ਕਿ ਐਕਸਚੇਂਜ ਆਫਰ ਦੇ ਤਹਿਤ 7,500 ਰੁਪਏ ਤੱਕ ਦੀ ਛੋਟ 'ਤੇ AC ਖਰੀਦਿਆ ਜਾ ਸਕਦਾ ਹੈ।


ਆਫਰ ਦੇ ਬੈਨਰ ਤੋਂ ਪਤਾ ਚੱਲਦਾ ਹੈ ਕਿ ਜਿਸ AC ਉਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਉਸ ਨਾਲ ਗਾਹਕ 25 ਫੀਸਦੀ ਤੱਕ ਬਿਜਲੀ ਦੀ ਬਚਤ ਕਰ ਸਕਦੇ ਹਨ। ਆਓ ਜਾਣਦੇ ਹਾਂ ਲਿਸਟ 'ਚ ਕਿਹੜੇ-ਕਿਹੜੇ AC ਹਨ ਅਤੇ ਕਿੰਨੀ ਘੱਟ ਕੀਮਤ 'ਤੇ ਇਨ੍ਹਾਂ ਨੂੰ ਘਰ ਲਿਆਂਦਾ ਜਾ ਸਕਦਾ ਹੈ।


LG AI ਕਨਵਰਟੀਬਲ 6-in-1 ਕੂਲਿੰਗ 2024 ਮਾਡਲ 1 ਟਨ 5 ਸਟਾਰ ਸਪਲਿਟ ਇਨਵਰਟਰ AC 47% ਦੀ ਛੋਟ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਗਾਹਕ ਇਸ AC ਨੂੰ 75,990 ਰੁਪਏ ਦੀ ਬਜਾਏ 39,990 ਰੁਪਏ 'ਚ ਘਰ ਲਿਆ ਸਕਦੇ ਹਨ। ਇਸ AC ਨੂੰ ਐਕਸਚੇਂਜ ਆਫਰ ਦੇ ਤਹਿਤ 5,400 ਰੁਪਏ ਦੀ ਛੋਟ 'ਤੇ ਘਰ ਲਿਆਂਦਾ ਜਾ ਸਕਦਾ ਹੈ।


Realme TechLife 2024 ਮਾਡਲ 1.5 ਟਨ 5 ਸਟਾਰ ਸਪਲਿਟ ਇਨਵਰਟਰ ਸਮਾਰਟ AC ਗਾਹਕਾਂ ਨੂੰ 50% ਦੀ ਛੋਟ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਗਾਹਕ ਇਸ AC ਨੂੰ 65,999 ਰੁਪਏ ਦੀ ਬਜਾਏ 32,999 ਰੁਪਏ 'ਚ ਘਰ ਲਿਆ ਸਕਣਗੇ। ਇਹ AC WiFi ਕਨੈਕਟ ਦੇ ਨਾਲ ਆਉਂਦਾ ਹੈ।


Daikin 2023 ਮਾਡਲ 1.5 ਟਨ 5 ਸਟਾਰ ਸਪਲਿਟ ਇਨਵਰਟਰ AC ਫਲਿੱਪਕਾਰਟ ਤੋਂ 32% ਦੀ ਛੋਟ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ AC 67,200 ਰੁਪਏ ਦੀ ਬਜਾਏ 45,490 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਐਕਸਚੇਂਜ ਆਫਰ 'ਤੇ ਖਰੀਦਦੇ ਹੋ ਤਾਂ ਤੁਹਾਨੂੰ ਇਸ 'ਤੇ 5,400 ਰੁਪਏ ਦੀ ਛੋਟ ਮਿਲੇਗੀ। ਇਹ AC PM 2.5 ਫਿਲਟਰ ਨਾਲ ਆਉਂਦਾ ਹੈ।


Panasonic 7-in-1 ਕਨਵਰਟੀਬਲ AC AI ਮੋਡ ਦੇ ਨਾਲ ਆਉਂਦਾ ਹੈ ਅਤੇ ਇਸ ਨੂੰ Flipkart ਤੋਂ 29% ਦੀ ਛੋਟ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਹ AC ਗਾਹਕਾਂ ਨੂੰ 63,400 ਰੁਪਏ ਦੀ ਬਜਾਏ 44,990 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਐਕਸਚੇਂਜ ਆਫਰ ਦੇ ਤਹਿਤ ਇਸ AC ਨੂੰ 5,400 ਰੁਪਏ ਤੱਕ ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ।