ਨਵੀਂ ਦਿੱਲੀ: ਈ-ਕਾਮਰਸ ਪਲੇਟਫ਼ਾਰਮ FLIPKART ’ਤੇ Smartphone Carnival ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ੍ਹ ਰਾਤੀਂ 12 ਤੋਂ ਹੀ ਇਹ ਸੇਲ ਸ਼ੁਰੂ ਹੋ ਗਈ ਸੀ। ਚਾਰ ਦਿਨਾਂ ਤੱਕ ਚੱਲਣ ਵਾਲੀ ਇਹ ਸੇਲ 12 ਮਾਰਚ ਤੱਕ ਚੱਲਣੀ ਹੈ। ਜੇ ਤੁਸੀਂ ਨਵਾਂ ਸਮਾਰਟਫ਼ੋਨ ਸਸਤੇ ਖ਼ਰੀਦਣਾ ਚਾਹੁੰਦੇ ਹੋ, ਤੇ ਤੁਹਾਡਾ ਬਜਟ ਘੱਟ ਹੈ, ਤਾਂ ਤੁਹਾਡੇ ਕੋਲ ਹੁਣ ਵਧੀਆ ਮੌਕਾ ਹੈ। ਕਈ ਸਮਾਰਟਫ਼ੋਨਜ਼ ਉੱਤੇ ਭਾਰੀ ਛੋਟ ਮਿਲ ਰਹੀ ਹੈ। ਫ਼ਲਿੱਪਕਾਰਟ ਦੀ ਇਸ ਸੇਲ ਵਿੱਚ AXIS BANK ਦੇ ਡੇਬਿਟ ਤੇ ਕ੍ਰੈਡਿਟ ਕਾਰਡ ਨਾਲ ਅਦਾਇਗੀ ਉੱਤੇ 1,250 ਰੁਪਏ ਦੀ ਤੁਰੰਤ ਛੋਟ ਮਿਲ ਰਹੀ ਹੈ। ਤੁਸੀਂ ਇਹ ਫ਼ੋਨ ਨੋ ਕੌਸਟ EMI ਉੱਤੇ ਜਾਂ ਐਕਸਚੇਂਜ ਆੱਫ਼ਰ ਰਾਹੀਂ ਵੀ ਖ਼ਰੀਦ ਸਕਦੇ ਹੋ। Realme: ਫ਼ਲਿੱਪਕਾਰਟ ਦੀ ਇਸ ਸੇਲ ਵੀ ਵਿੱਚ Realme 7 ਦਾ 8GB ਰੈਮ ਵਾਲਾ ਮਾਡਲ 17,999 ਰੁਪਏ ਦੀ ਥਾਂ 12,499 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। AXIS BANK ਕਾਰਡ ਉੱਤੇ ਇਹ ਫ਼ੋਨ ਪੰਜ ਫ਼ੀਸਦੀ ਅਨਲਿਮਟਿਡ ਕੈਸ਼ ਬੈਕ ਆਫ਼ਰ ’ਤੇ ਵੀ ਮਿਲ ਰਿਹਾ ਹੈ। ਇਸ ਦੇ ਨਾਲ ਹੀ 1,000 ਰੁਪਏ ਦਾ ਐਕਸਟ੍ਰਾ ਡਿਸਕਾਊਂਟ ਵੀ ਹੈ। ਇਸ ਸੇਲ ਵਿੱਚ 16,999 ਰੁਪਏ ਦੀ ਐਕਸਚੇਂਜ ਆਫ਼ਰ ਦਾ ਲਾਭ ਵੀ ਲੈ ਸਕਦੇ ਹੋ। Poco M2 Pro: ਇਹ ਫ਼ੋਨ ਇਸ ਦੀ ਅਸਲ ਕੀਮਤ 17,999ਰੁਪਏ ਦੀ ਥਾਂ ਇਸ ਸੇਲ ਵਿੱਚ 13,499 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਉੱਤੇ ਪੰਜ ਫ਼ੀਸਦੀ ਕੈਸ਼ਬੈਕ ਦਾ ਲਾਭ ਵੀ ਲਿਆ ਜਾ ਸਕਦਾ ਹੈ। ਇਹ ਫ਼ੋਨ 2,834 ਰੁਪਏ ਪ੍ਰਤੀ ਮਹੀਨਾ EMI ਉੱਤੇ ਵੀ ਉਪਲਬਧ ਹੈ। Poco X3: ਸੇਲ ’ਚ ਇਹ ਫ਼ੋਨ ਤੁਸੀਂ ਸਿਰਫ਼ 14,499 ਰੁਪਏ ’ਚ ਖ਼ਰੀਦ ਸਕਦੇ ਹੋ। ਉਂਝ ਇਸ ਦੀ ਅਸਲ ਕੀਮਤ 19,999 ਰੁਪਏ ਹੈ। ਇਸ ਵਿੱਚ ਪ੍ਰੀਪੇਡ ਟ੍ਰਾਂਜ਼ੈਕਸ਼ਨ ’ਤੇ ਮਿਲਣ ਵਾਲਾ 500 ਰੁਪਏ ਦਾ ਡਿਸਕਾਊਂਟ ਵੀ ਸ਼ਾਮਲ ਹੈ।
Flipkart ’ਤੇ Smartphone Carnival ਸੇਲ, ਇਨ੍ਹਾਂ ਫ਼ੋਨਾਂ ’ਤੇ ਬੰਪਰ ਛੋਟ
ਏਬੀਪੀ ਸਾਂਝਾ | 08 Mar 2021 01:50 PM (IST)
ਈ-ਕਾਮਰਸ ਪਲੇਟਫ਼ਾਰਮ FLIPKART ’ਤੇ Smartphone Carnival ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਕੱਲ੍ਹ ਰਾਤੀਂ 12 ਤੋਂ ਹੀ ਇਹ ਸੇਲ ਸ਼ੁਰੂ ਹੋ ਗਈ ਸੀ। ਚਾਰ ਦਿਨਾਂ ਤੱਕ ਚੱਲਣ ਵਾਲੀ ਇਹ ਸੇਲ 12 ਮਾਰਚ ਤੱਕ ਚੱਲਣੀ ਹੈ। ਜੇ ਤੁਸੀਂ ਨਵਾਂ ਸਮਾਰਟਫ਼ੋਨ ਸਸਤੇ ਖ਼ਰੀਦਣਾ ਚਾਹੁੰਦੇ ਹੋ, ਤੇ ਤੁਹਾਡਾ ਬਜਟ ਘੱਟ ਹੈ, ਤਾਂ ਤੁਹਾਡੇ ਕੋਲ ਹੁਣ ਵਧੀਆ ਮੌਕਾ ਹੈ। ਕਈ ਸਮਾਰਟਫ਼ੋਨਜ਼ ਉੱਤੇ ਭਾਰੀ ਛੋਟ ਮਿਲ ਰਹੀ ਹੈ।
Flipkart_Sale