ਇੱਥੇ ਜੀਓ, ਏਅਰਟਲ ਤੇ ਵੋਡਾਫੋਨ ਆਈਡੀਆ ਦੇ ਡਾਟਾ ਪਲਾਨਜ਼ ਦੀ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਪਲਾਨਜ਼ ‘ਚ ਕਾਲਿੰਗ ਸ਼ਾਮਲ ਨਹੀਂ ਹੈ--
ਨਵੇਂ ਸਾਲ ‘ਤੇ ਜ਼ਿਆਦਾ ਡਾਟਾ ਦੀ ਜਰੂਰਤ ਹੈ ਤਾਂ ਤੁਹਾਨੂੰ ਅਸੀਂ ਇੱਥੇ ਵੱਖ-ਵੱਖ ਕੰਪਨੀਆਂ ਦੇ ਅਜਿਹੇ ਰਿਚਾਰਜ ਬਾਰੇ ਦੱਸ ਰਹੇ ਹਾਂ ਜਿਹਨਾਂ ‘ਚ ਤੁਹਾਨੂੰ ਸਸਤੇ ‘ਚ ਜ਼ਿਆਦਾ ਡਾਟਾ ਮਿਲ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਜੀਓ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਰਿਚਾਰਜ ਪਲਾਨ ਦੇ ਬਾਰੇ ‘ਚ ਦੱਸ ਰਹੇ ਹਾਂ।
Jio Data Recharge Plan
ਸਭ ਤੋਂ ਪਹਿਲਾਂ ਜੀਓ ਦੀ ਗੱਲ ਕਰਦੇ ਹਾਂ ਜੀਓ ਦੇ 15 ਰੁਪਏ ਦੇ ਡਾਟਾ ਪਲਾਨ ‘ਚ ਹਾਈ ਸਪੀਡ 1GB ਡਾਟਾ ਦਿੱਤਾ ਜਾ ਰਿਹਾ ਹੈ ਉੱਥੇ ਹੀ 25 ਰੁਪਏ ਦੇ ਡਾਟਾ ਪਲਾਨ ‘ਚ ਹਾਈ ਸਪੀਡ 2 GB ਡਾਟਾ ਦਿੱਤਾ ਜਾ ਰਿਹਾ ਹੈ। ਜੀਓ 61 ਰੁਪਏ ਦੇ ਪਲਾਨ ‘ਚ ਹਾਈ ਸਪੀਡ
‘ਚ 6GB ਡਾਟਾ ਦੇ ਰਿਹਾ ਹੈ। ਇਸਦੇ ਇਲਾਵਾ ਸਭ ਤੋਂ ਜ਼ਿਆਦਾ ਡਾਟਾ ਦਾ ਜੀਓ ਕੋਲ 121 ਰੁਪਏ ਦਾ ਪਲਾਨ ਹੈ। ਇਸ ਚੋਂ ਯੁਜ਼ਰ ਨੂੰ 12 ਜੀਬੀ ਡਾਟਾ ਮਿਲ ਰਿਹਾ ਹੈ। ਇਸ ਤਰ੍ਹਾਂ ਇਸ ਪਲਾਨ ‘ਚ ਯੁਜ਼ਰ ਨੂੰ 12GB ਮਿਲ ਰਿਹਾ ਹੈ। ਇਸ ਤਰ੍ਹਾਂ ਇਸ ਪਲਾਨ ‘ਚ ਯੁਜ਼ਰ ਨੂੰ 10 ਰੁਪਏ ‘ਚ 1GB ਡਾਟਾ ਮਿਲ ਰਿਹਾ ਹੈ। ਇਹ ਜੀਓ ਦਾ ਸਭ ਤੋਂ ਸਸਤਾ ਡਾਟਾ ਪਲਾਨ ਹੈ। ਇਹਨਾਂ ਪਲਾਨ ‘ਚ ਯੁਜ਼ਰ ਨੂੰ ਵੈਲੀਡਿਟੀ ਜਾਂ ਫਿਰ ਕਾਲਿੰਗ ਦੀ ਸੁਵਿਧਾ ਨਹੀਂ ਮਿਲਦੀ ਹੈ।
Airtel Data Recharge Plan
ਏਅਰਟੈੱਲ ਦੇ 58 ਰੁਪਏ ਦੇ ਡਾਟਾ ਪਲਾਨ ‘ਚ ਹਾਈ ਸਪੀਡ 3GB ਡਾਟਾ ਦਿੱਤਾ ਜਾ ਰਿਹਾ ਹੈ ਉੱਥੇ ਹੀ 98 ਰੁਪਏ ਦੇ ਰਿਚਾਰਜ
ਚ 5-- ਡਾਟਾ ਦਿੱਤਾ ਜਾ ਰਿਹਾ ਹੈ। ਇਸਦੇ ਇਲਾਵਾ 108 ਰੁਪਏ ਦੇ ਪਲਾਨ ‘ਚ 6 ਜੀਬੀ ਡਾਟਾ ਮਿਲ ਰਿਹਾ ਹੈ। ਉੱਥੇ ਹੀ 148 ਰੁਪਏ ਦੇ ਪਲਾਨ ‘ਚ ਯੁਜ਼ਰਸ ਨੂੰ 15 ਜੀਬੀ ਡਾਟਾ ਮਿਲ ਰਿਹਾ ਹੈ। ਏਅਰਟੈੱਲ ਦਾ 50 ਜੀਬੀ ਡਾਟਾ ਦਾ ਪਲਾਨ ਸਿਰਫ 301 ਰੁਪਏ ਦਾ ਹੈ। ਇਸੇ ਤਰ੍ਹਾਂ ਯੁਜ਼ਰਸ ਨੂੰ ਇਸ ਪਲਾਨ ‘ਚ 6 ਰੁਪਏ ‘ਚ 1ਜੀਬੀ ਡਾਟਾ ਮਿਲ ਰਿਹਾ ਹੈ। ਇਹਨਾਂ ਪਲਾਨ ‘ਚ ਯੁਜ਼ਰ ਨੂੰ ਵੈਲੀਡਿਟੀ ਜਾਂ ਫਿਰ ਕਾਲਿੰਗ ਦੀ ਸੁਵਿਧਾ ਨਹੀਂ ਮਿਲਦੀ।
Vodafone Idea Data Recharge Plan
ਵੀਆਈ 19 ਰੁਪਏ ‘ਚ 1GB ਡਾਟਾ ਦੇ ਰਿਹਾ ਹੈ। ਇਸਦੀ ਵੈਲੀਡਿਟੀ 24 ਘੰਟਿਆਂ ਦੀ ਹੈ। ਇਸਦਾ 2GB ਡਾਟਾ ਦਾ ਪਲਾਨ 48 ਰੁਪਏ ਦਾ ਹੈ ਇਸਦੀ ਵੈਲੀਡਿਟੀ 21 ਦਿਨਾਂ ਦੀ ਹੈ ਉੱਥੇ ਹੀ 21 ਦਿਨ ਦੀ ਹੀ ਵੈਲੀਡਿਟੀ ਦੇ ਨਾਲ 98 ਰੁਪਏ ‘ਚ 9GB ਡਾਟਾ ਮਿਲ ਰਿਹਾ ਹੈ। ਕੰਪਨੀ ਦੇ 118 ਰੁਪਏ ਦੇ ਪਲਾਨ ‘ਚ 12GB ਡਾਟਾ ਮਿਲ ਰਿਹਾ ਹੈ। ਇਸਦੀ ਵੈਲੀਡਿਟੀ 28 ਦਿਨਾਂ ਦੀ ਹੈ ਉੱਥੇ ਹੀ ਵੀਆਈ ਦਾ 50GB ਡਾਟਾ ਦਾ ਪਲਾਨ 298 ਰੁਪਏ ਦਾ ਹੈ ਇਸ ‘ਚ 28 ਦਿਨ ਦੀ ਵੈਲੀਡਿਟੀ ਮਿਲ ਰਹੀ ਹੈ ਉੱਥੇ ਹੀ ਵੀਆਈ ਦੇ 418 ਰੁਪਏ ਦੇ ਪਲਾਨ ‘ਚ 100 ਜੀਬੀ ਡਾਟਾ ਮਿਲ ਰਿਹਾ ਹੈ ਇਸਦੀ ਵੈਲੀਡਿਟੀ 56 ਦਿਨ ਦੀ ਹੈ। ਇਹ ਪਲਾਨਜ਼ ‘ਚ ਕਾਲਿੰਗ ਦੀ ਸੁਵਿਧਾ ਨਹੀਂ ਮਿਲ ਰਹੀ।
ਇਹ ਵੀ ਪੜ੍ਹੋ: Weather Forecast: ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਕਹਿਰ ਜਾਰੀ, ਦਿੱਲੀ 'ਚ ਪਾਰਾ 4 ਡਿਗਰੀ ਤੱਕ ਪਹੁੰਚਿਆ, ਜਾਣੋ ਪੰਜਾਬ ਹਰਿਆਣਾ ਦਾ ਹਾਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/