ਭਾਰਤ ਵਿੱਚ ਬਹੁਤ ਸਾਰੇ YouTube ਉਪਭੋਗਤਾਵਾਂ ਨੂੰ ਐਪ 'ਤੇ ਵੀਡੀਓ ਅਪਲੋਡ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੇ ਕੰਪਨੀ ਨੂੰ ਟੈਗ ਕਰਕੇ ਇਸ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਮਿਲਣ 'ਤੇ ਕੰਪਨੀ ਨੇ ਕਿਹਾ ਹੈ ਕਿ ਉਹ ਜਲਦੀ ਹੀ ਇਸ ਸਮੱਸਿਆ ਦੀ ਸਮੀਖਿਆ ਕਰਨਗੇ ਅਤੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ।
YouTube Down: ਯੂਟਿਊਬ ਹੋਇਆ ਡਾਊਨ, ਵੀਡੀਓ ਅਪਲੋਡ ਕਰਨ 'ਚ ਆ ਰਹੀ ਦਿੱਕਤ, ਸੋਸ਼ਲ ਮੀਡੀਆ 'ਤੇ ਮੱਚਿਆ ਹੰਗਾਮਾ !
ABP Sanjha | Gurvinder Singh | 22 Jul 2024 04:36 PM (IST)
ਭਾਰਤ ਵਿੱਚ ਬਹੁਤ ਸਾਰੇ YouTube ਉਪਭੋਗਤਾਵਾਂ ਨੂੰ ਐਪ 'ਤੇ ਵੀਡੀਓ ਅਪਲੋਡ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੇ ਕੰਪਨੀ ਨੂੰ ਟੈਗ ਕਰਕੇ ਇਸ ਦੀ ਸ਼ਿਕਾਇਤ ਕੀਤੀ ਹੈ।

Youtube Down