ਪੁਰਸ਼ ਹਾਕੀ ਵਿਸ਼ਵ ਕੱਪ 2018

ਭਾਰਤ 28 ਨਵੰਬਰ 2018 (ਬੁੱਧਵਾਰ) ਤੋਂ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲੇ ਪੁਰਸ਼ ਹਾਕੀ ਵਿਸ਼ਵ ਕੱਪ 2018 ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਇਸ ਮੇਗਾ ਈਵੈਂਟ ਦਾ 14ਵਾਂ ਐਡੀਸ਼ਨ ਹੈ ਜੋ ਤੀਜੀ ਵਾਰ ਭਾਰਤ ਵਿੱਚ ਕਰਵਾਇਆ ਜਾ ਰਿਹਾ ਹੈ। 19 ਦਿਨਾਂ ਦੇ ਇਸ ਟੂਰਨਾਮੈਂਟ ਵਿੱਚ 2018 ਪੁਰਸ਼ ਹਾਕੀ ਵਿਸ਼ਵ ਕੱਪ ਖਿਤਾਬ ਲਈ 16 ਟੀਮਾਂ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। 2018 ਦੇ ਪੁਰਸ਼ ਹਾਕੀ ਵਿਸ਼ਵ ਕੱਪ ਬਾਰੇ ਵਿੱਚ ਤਾਜ਼ਾ ਅਪਡੇਟ ਲਈ www.abplive.in ’ਤੇ ਜਾਓ। ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ 2018 ਦੇ ਤਾਜ਼ਾ ਅੰਕੜੇ ਤੇ ਵਰਲਡ ਕੱਪ 2018 ਦੇ ਹਰ ਮੁਕਾਬਲੇ ਦਾ ਸ਼ਡਿਊਲ ਵੀ ਵੇਖ ਸਕਦੇ ਹੋ।