Front Foot 1 December
ਏਬੀਪੀ ਸਾਂਝਾ
Updated at:
02 Dec 2020 12:09 PM (IST)
Download ABP Live App and Watch All Latest Videos
View In App
ਮੋਦੀ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਬੈਠਕ ਰਹੀ ਬੇਨਤੀਜਾ, ਛੋਟੀ ਕਮੇਟੀ ਬਣਾਉਣ ਦਾ ਮਤਾ ਕਿਸਾਨਾਂ ਨੇ ਕੀਤਾ ਖਾਰਜ, 3 ਦਸੰਬਰ ਨੂੰ ਮੁੜ ਹੋਵੇਗੀ ਗੱਲਬਾਤ, ਧਰਨਾ ਜਾਰੀ
ਕੰਗਨਾ ਨੂੰ ਪੰਜਾਬ ਦੀ ਬੇਬੇ ਨੇ ਦਿੱਤਾ Job Offer, ਕਿਹਾ 700 ਰੁਪਏ ਦਵਾਂਗੀ ਜੇ ਕੰਗਨਾ ਕੁਇੰਟਲ ਨਰਮਾ ਚੁਗੇ, ਕੰਗਨਾ ਨੇ ਫੋਟੋ ਪਾ ਕਿਹਾ ਸੀ 100 ਰੁ ਦਿਹਾੜੀ 'ਤੇ ਇਹ ਦਿੰਦੇ ਧਰਨਾ
ਖੇਤੀ ਕਾਨੂੰਨ ਦੇ ਰੋਸ ਵਜੋਂ ਆਜ਼ਾਦ MLA ਸੋਮਬੀਰ ਸਾਂਗਵਾਨ ਨੇ ਖੱਟਰ ਸਰਕਾਰ ਤੋਂ ਸਮਰਥਨ ਲਿਆ ਵਾਪਸ, ਖਾਪ ਪੰਚਾਇਤਾਂ ਨੇ ਮੀਟਿੰਗ ਕਰ ਕੀਤੀ ਦਿੱਲੀ ਕੂਚ ਦੀ ਤਿਆਰੀ
ਕਿਸਾਨ ਅੰਦੋਲਨ ਕਾਰਨ ਹਰਿਆਣਾ 'ਚ ਸਬਜ਼ੀਆਂ ਦੇ ਡਿੱਗੇ ਰੇਟ, ਚੱਕਾ ਜਾਮ ਕਾਰਨ ਦਿੱਲੀ ਨੂੰ ਨਹੀਂ ਸਪਲਾਈ ਹੋ ਰਹੀ ਸਬਜ਼ੀ, ਆਮ ਲੋਕਾਂ ਨੂੰ ਰਾਹਤ ਪਰ ਵਪਾਰੀ ਪਰੇਸ਼ਾਨ
ਕਿਸਾਨ ਅੰਦੋਲਨ 'ਤੇ ਕੈਨੇਡਾ ਦੇ PM ਟਰੂਡੋ ਤੇ ਹੋਰ ਲੀਡਰਾਂ ਦੇ ਬਿਆਨ ਨੂੰ MEA ਨੇ ਕਿਹਾ ਗੈਰ-ਜ਼ਰੂਰੀ ਤੇ ਘੱਟ ਜਾਣਕਾਰੀ ਵਾਲਾ, ਟਰੂਡੋ ਨੇ ਕਿਹਾ ਸੀ ਸਥਿਤੀ ਚਿੰਤਾਜਨਕ, ਅਸੀਂ ਨਾਲ ਖੜੇ