Front Foot 12 January
ਏਬੀਪੀ ਸਾਂਝਾ | 13 Jan 2021 02:39 PM (IST)
SC ਨੇ ਨਵੇਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਲਗਾਈ ਅਸਥਾਈ ਰੋਕ, 4 ਮੈਂਬਰੀ ਕਮੇਟੀ ਦਾ ਗਠਨ
32 ਕਿਸਾਨ ਜਥੇਬੰਦੀਆਂ ਨੇ ਕਮੇਟੀ ਕੀਤੀ ਰੱਦ ਕਿਹਾ ਸਾਰੇ ਸਰਕਾਰ ਦੇ ਬੰਦੇ, ਇੱਕੋ ਮੰਗ ਕਾਨੂੰਨ ਹੋਣ ਰੱਦ
ਕੈਪਟਨ ਸਰਕਾਰ ਨੇ AG ਅਤੁਲ ਨੰਦਾ ਨੂੰ SC ਦੇ ਔਰਡਰ ਲੈਕੇ ਘੋਖਣ ਲਈ ਕਿਹਾ, ਵੀਰਵਾਰ ਸੱਦੀ ਪੰਜਾਬ ਕੈਬਨਿਟ ਦੀ ਬੈਠਕ
ਅੰਮ੍ਰਿਤਸਰ 'ਚ 26 ਜਨਵਰੀ ਦੀਆਂ ਤਿਆਰੀਆਂ ਲਈ ਹਜ਼ਾਰਾਂ ਟਰਾਲੀਆਂ ਰਵਾਨਾ, ਕਿਸਾਨ ਬੋਲੇ ਕਾਲੇ ਕਾਨੂੰਨ ਰੱਦ ਕਰਾ ਕੇ ਆਵਾਂਗੇ
14 ਸ਼ਹਿਰਾਂ 'ਚ ਪਹੁੰਚੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ, ਸੀਰਮ ਇੰਸਟੀਚਿਊਟ ਨੇ ਭੇਜੇ 34 ਬੌਕਸ 'ਚ ਟੀਕੇ, 16 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਕਾਕਰਨ