✕
  • ਹੋਮ

Front Foot 12 November

ਏਬੀਪੀ ਸਾਂਝਾ   |  13 Nov 2020 02:03 PM (IST)

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਠੁਕਰਾਇਆ ਕੇਂਦਰ ਦਾ ਤੀਜਾ ਸੱਦਾ, ਕਿਹਾ ਗੱਲਬਾਤ ਦਾ ਕੋਈ ਤੁੱਕ ਨਹੀਂ, PM ਮੋਦੀ ਨਾਲ ਮੀਟਿੰਗ ਦੀ ਮੰਗ

30 ਕਿਸਾਨ ਜਥੇਬੰਦੀਆਂ ਨੇ ਬੈਠਕ ਕਰ ਕੀਤੀ ਦਿੱਲੀ ਜਾਣ ਦੀ ਤਿਆਰੀ, ਕਿਹਾ ਕੇਂਦਰ ਨਾਲ ਗੱਲਬਾਤ ਤੋਂ ਬਾਅਦ ਬਣਾਵਾਂਗੇ ਰਣਨੀਤੀ, 18 ਨਵੰਬਰ ਨੂੰ ਮੁੜ ਕਰਨਗੇ ਮੀਟਿੰਗ

ਕਾਮਰੇਡ ਬਲਵਿੰਦਰ ਦਾ ਪਰਿਵਾਰ HC ਪਹੁੰਚਿਆ, ਪਰਿਵਾਰ ਨੂੰ ਨਹੀਂ ਪੰਜਾਬ ਪੁਲਿਸ ਦੀ ਜਾਂਚ 'ਤੇ ਵਿਸ਼ਵਾਸ, CBI ਜਾਂਚ ਦੀ ਮੰਗ, ਪਰਿਵਾਰ ਨੇ ਮੰਗੀ ਸੁਰੱਖਿਆ

ED ਨੇ ਰਣਇੰਦਰ ਨੂੰ ਫੇਮਾ ਕੇਸ 'ਚ ਪੇਸ਼ ਹੋਣ ਲਈ ਭੇਜਿਆ ਤੀਜਾ ਨੋਟਿਸ, 19 ਨਵੰਬਰ ਨੂੰ ਜਲੰਧਰ ਦਫਤਰ ਬੁਲਾਇਆ, 27 ਅਕਤੂਬਰ ਤੇ 6 ਨਵੰਬਰ ਦੀ ਪੇਸ਼ੀ ਰਣਇੰਦਰ ਨੇ ਟਾਲੀ ਸੀ

ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਕੋਰੋਨਾ ਪੌਜ਼ੀਟਿਵ, ਪੰਜਾਬ 'ਚ ਅੱਜ 692 ਕੇਸ ਤੇ 23 ਮੌਤਾਂ, ਹੁਣ ਤੱਕ ਕੁੱਲ 1,39,869 ਮਾਮਲੇ ਤੇ 4412 ਮੌਤਾਂ
  • ਹੋਮ
  • ਟੀਵੀ ਸ਼ੋਅ
  • ਫਰੰਟ ਫੁੱਟ
  • Front Foot 12 November

TRENDING VIDEOS

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ1 Day ago

ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ1 Day ago

ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ1 Day ago

CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!1 Day ago

About us | Advertisement| Privacy policy
© Copyright@2026.ABP Network Private Limited. All rights reserved.