Front Foot 13 October
ਏਬੀਪੀ ਸਾਂਝਾ | 14 Oct 2020 11:57 AM (IST)
ਕਿਸਾਨ ਸੰਗਠਨ 5 ਨਵੰਬਰ ਨੂੰ ਦੇਸ਼ 'ਚ ਕਰਨਗੇ ਚੱਕਾ ਜਾਮ, ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੇ ਹਾਈਵੇਅ ਕੀਤੇ ਜਾਣਗੇ ਬਲੌਕ, ਧਰਨੇ ਵੀ ਜਾਰੀ ਰਹਿਣਗੇ
SAD ਨੇ ਸਪੀਕਰ ਨੂੰ ਮਿਲ ਸੈਸ਼ਨ ਬੁਲਾਉਣ ਦੀ ਕੀਤੀ ਮੰਗ, ਕਿਸਾਨਾਂ ਨੇ ਸਰਕਾਰ ਨੂੰ 2 ਦਿਨ ਦਾ ਦਿੱਤਾ ਅਲਟੀਮੇਟਮ, ਬੁੱਧਵਾਰ ਕੈਬਨਿਟ ਮੀਟਿੰਗ 'ਚ ਸੈਸ਼ਨ 'ਤੇ ਫੈਸਲਾ ਸੰਭਵ
ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਖਿਲਾਫ ਬੀਜੇਪੀ ਉੱਤਰੀ ਸੜਕਾਂ 'ਤੇ, ਡੀਸੀ ਦਫ਼ਤਰ ਬਾਹਰ 2 ਘੰਟੇ ਧਰਨਾ, ਦੋਸ਼ੀਆਂ ਨੂੰ ਫੜਨ ਦੀ ਮੰਗ, ਯੂਥ ਕਾਂਗਰਸ 'ਤੇ ਲਗਾਏ ਹਮਲਾ ਕਰਨ ਦੇ ਇਲਜ਼ਾਮ
ਰੋਪੜ ਦੇ ਮੋਰਿੰਡਾ 'ਚ ਕਿਸਾਨਾਂ ਦੇ ਹੱਕ 'ਚ ਕਲਾਕਾਰਾਂ ਦਾ ਧਰਨਾ, ਖੇਤੀ ਐਕਟ ਨੂੰ ਵਾਪਸ ਲੈਣ ਦੀ ਅਪੀਲ, ਕਿਹਾ ਇੱਕਜੁਟਤਾ ਨਾਲ ਹੀ ਬਣਿਆ ਸਰਕਾਰ 'ਤੇ ਦਬਾਅ

ਪੰਜਾਬ ਤੇ ਦੇਸ਼-ਦੁਨੀਆ ਦੀਆਂ ਹੋਰ ਵੱਡੀਆਂ ਖਬਰਾਂ Front Foot 'ਚ