Front Foot 14 January
ਏਬੀਪੀ ਸਾਂਝਾ | 15 Jan 2021 01:49 PM (IST)
ਭੁਪਿੰਦਰ ਮਾਨ ਨੇ SC ਵੱਲੋਂ ਬਣਾਈ ਕਮੇਟੀ ਤੋਂ ਕੀਤਾ ਕਿਨਾਰਾ, ਪੰਜਾਬ ਤੇ ਕਿਸਾਨਾਂ ਨਾਲ ਖੜਨ ਦਾ ਦਾਅਵਾ, 4 ਮੈਂਬਰੀ ਕਮੇਟੀ ਦਾ ਸਨ ਹਿੱਸਾ
BKU ਪੰਜਾਬ ਨੇ ਤੋੜਿਆ ਭੁਪਿੰਦਰ ਮਾਨ ਨਾਲੋਂ ਨਾਤਾ, ਕਿਹਾ ਨਹੀਂ ਕੀਤੀ ਕੋਈ ਸਲਾਹ, ਸਰਕਾਰ ਨਾਲ ਮਿਲੀਭੁਗਤ ਦਾ ਪ੍ਰਭਾਵ ਪੈਂਦਾ
ਟਰੰਪ ਖ਼ਿਲਾਫ਼ ਪਾਸ ਮਹਾਦੋਸ਼ ਦਾ ਮਤਾ, ਪੱਖ 'ਚ 232 ਤੇ ਵਿਰੋਧ 'ਚ 197 ਵੋਟਾਂ, 10 ਰਿਪਬਲੀਕਨ ਸਾਂਸਦਾਂ ਨੇ ਵੀ ਦਿੱਤਾ ਸਮਰਥਨ
ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਜੋੜ ਮੇਲੇ 'ਤੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ, ਪਾਵਨ ਸਰੋਵਰ 'ਚ ਕੀਤਾ ਇਸ਼ਨਾਨ
ਕੋਰੋਨਾ ਕਾਰਨ 26 ਜਨਵਰੀ ਦੀ ਪਰੇਡ 'ਚ ਵਿਦੇਸ਼ੀ ਮਹਿਮਾਨ ਨਹੀਂ, UK ਦੇ PM ਨੇ ਨਵੇਂ ਸਟ੍ਰੇਨ ਕਾਰਨ ਰੱਦ ਕੀਤਾ ਸੀ ਦੌਰਾ