Front Foot 14 September
ਏਬੀਪੀ ਸਾਂਝਾ | 15 Sep 2020 11:17 AM (IST)
ਕੈਪਟਨ ਦੀ ਅਗਵਾਈ 'ਚ 11 ਮੈਂਬਰੀ ਵਫਦ ਖੇਤੀਬਾੜੀ ਆਰਡੀਨੈਂਸ ਖਿਲਾਫ ਬੁੱਧਵਾਰ ਗਵਰਨਰ ਨੂੰ ਸੌਂਪੇਗਾ ਮੰਗ-ਪੱਤਰ, ਨਕਾਰਿਆ ਕੇਂਦਰ ਦਾ ਦਾਅਵਾ, ਕਿਹਾ ਅਸੀਂ ਕਦੇ ਨਹੀਂ ਦਿੱਤਾ ਸਮਰਥਨ
ਪੰਜਾਬ 'ਚ ਆਰਡੀਨੈਂਸ ਖਿਲਾਫ ਕਿਸਾਨਾਂ ਦਾ ਹੱਲਾ-ਬੋਲ, ਮੁੱਖ ਮਾਰਗ ਕੀਤੇ ਜਾਮ, ਅਕਾਲੀ ਦਲ ਵੀ ਬੋਲਿਆ ਕੇਂਦਰ ਨੂੰ ਕਿਸਾਨਾਂ ਦੇ ਖਦਸ਼ੇ ਕਰਨੇ ਚਾਹੀਦੇ ਦੂਰ
ਪੰਜਾਬ 'ਚ 70 ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ ਤੇ 2496 ਨਵੇਂ ਕੇਸ, ਮੁਹਾਲੀ 'ਚ ਅੱਜ ਸਭ ਤੋਂ ਜ਼ਿਆਦਾ 408 ਮਾਮਲੇ, ਫਿਰੋਜ਼ਪੁਰ 'ਚ 24 ਘੰਟਿਆਂ 'ਚ 14 ਮੌਤਾਂ
ਪੰਜਾਬ ਤੇ ਦੇਸ਼-ਦੁਨੀਆ ਦੀਆਂ ਹੋਰ ਵੱਡੀਆਂ ਖਬਰਾਂ Front Foot 'ਚ