Front Foot 15 September
ਏਬੀਪੀ ਸਾਂਝਾ | 16 Sep 2020 11:38 AM (IST)
ਅਕਾਲੀ ਦਲ ਨੇ ਸੰਸਦ 'ਚ ਖੇਤੀਬਾੜੀ ਆਰਡੀਨੈਂਸ ਦੇ ਹੱਕ 'ਚ ਨਹੀਂ ਪਾਇਆ ਵੋਟ, ਕਿਹਾ ਬੀਜੇਪੀ ਨੇ ਨਹੀਂ ਲਈ ਰਾਏ, ਹਰਸਿਮਰਤ ਕੌਰ ਬਾਦਲ ਦੇ ਵਿਰੋਧ ਨੂੰ ਵੀ ਕੀਤਾ ਗਿਆ ਅਣਗੌਲਿਆ
ਸੁਮੇਧ ਸੈਣੀ ਦੀ ਗ੍ਰਿਫਤਾਰੀ 'ਤੇ SC ਨੇ ਲਗਾਈ ਰੋਕ, ਪੰਜਾਬ ਸਰਕਾਰ ਤੋਂ 2 ਹਫਤਿਆਂ 'ਚ ਜਵਾਬ ਤਲਬ, ਸੈਣੀ ਨੂੰ ਜਾਂਚ 'ਚ ਸਹਿਯੋਗ ਕਰਨ ਦੇ ਹੁਕਮ
ਪੰਜਾਬ ਦੀ ਹਰ ਵੱਡੀ ਖਬਰ Front Foot 'ਚ
ਸੁਮੇਧ ਸੈਣੀ ਦੀ ਗ੍ਰਿਫਤਾਰੀ 'ਤੇ SC ਨੇ ਲਗਾਈ ਰੋਕ, ਪੰਜਾਬ ਸਰਕਾਰ ਤੋਂ 2 ਹਫਤਿਆਂ 'ਚ ਜਵਾਬ ਤਲਬ, ਸੈਣੀ ਨੂੰ ਜਾਂਚ 'ਚ ਸਹਿਯੋਗ ਕਰਨ ਦੇ ਹੁਕਮ
ਪੰਜਾਬ ਦੀ ਹਰ ਵੱਡੀ ਖਬਰ Front Foot 'ਚ