✕
  • ਹੋਮ

Front Foot 18 November

ਏਬੀਪੀ ਸਾਂਝਾ   |  19 Nov 2020 11:57 AM (IST)

ਖੇਤੀ ਕਾਨੂੰਨ ਖਿਲਾਫ 26 ਨਵੰਬਰ ਨੂੰ ਲੱਖਾਂ ਕਿਸਾਨ ਜਾਣਗੇ ਦਿੱਲੀ, ਕਿਸਾਨਾਂ ਦੀ ਸ਼ਰਤ ਮਾਲ ਗੱਡੀਆਂ ਚੱਲਣ, ਮੁਸਾਫਰ ਟ੍ਰੇਨਾਂ ਨੂੰ ਰਾਹ ਦੇਣ ਬਾਰੇ ਸੋਚ ਸਕਦੇ, ਅੱਜ ਬੈਠਕ 'ਚ ਫੈਸਲਾ

ਕਿਸਾਨਾਂ ਵੱਲੋਂ ਟ੍ਰੇਨਾਂ ਨੂੰ ਰਾਹ ਨਾ ਦੇਣ ਦੇ ਫੈਸਲੇ ਤੋਂ ਕੈਪਟਨ ਨਿਰਾਸ਼, ਕਿਹਾ ਜਥੇਬੰਦੀਆਂ ਤੋਂ ਉਮੀਦ ਸੀ ਕਿ ਪੰਜਾਬ ਤੇ ਲੋਕਾਂ ਦੇ ਹਿੱਤਾਂ ਲਈ ਅੜੀਅਲ ਰਵੱਇਆ ਛੱਡਣਗੀਆਂ, ਹੋ ਰਿਹਾ ਨੁਕਸਾਨ

ਝੋਨੇ ਦੀ ਬੰਪਰ ਫਸਲ ਦੇ ਦਾਅਵੇ 'ਤੇ ਕਿਸਾਨਾਂ ਨੇ ਚੁੱਕੇ ਸਵਾਲ, ਕਿਹਾ ਝੋਨੇ ਦਾ ਨਹੀਂ ਵਧਿਆ ਝਾੜ ਸਗੋਂ ਬਾਹਰਲੇ ਸੂਬਿਆਂ ਤੋਂ ਸਸਤੇ ਬਾਅਦ 'ਚ ਫਸਲ ਲਿਆ ਵੇਚੀ ਗਈ

ਬੀਜੇਪੀ ਵੱਲੋਂ ਪੰਜਾਬ 'ਚ 117 ਸੀਟਾਂ 'ਤੇ ਚੋਣ ਲੜਨ ਦੇ ਦਾਅਵੇ 'ਤੇ ਸੁਖਬੀਰ ਬੋਲੇ ਨਹੀਂ ਕੋਈ ਚੁਣੌਤੀ, ਪੰਜਾਬ ਦੇ ਲੋਕ ਜਾਣਦੇ ਕਿਹੜੀ ਪਾਰਟੀ ਵੋਟ ਦੀ ਹੱਕਦਾਰ, ਸਭ ਜਾਣਦੇ ਪਿਛੋਕੜ

ਦਿੱਲੀ 'ਚ ਵਿਆਹ 'ਚ ਹੁਣ 200 ਨਹੀਂ, ਸਿਰਫ 50 ਲੋਕਾਂ ਦੀ ਇਜਾਜ਼ਤ, ਕੇਜਰੀਵਾਲ ਦੇ ਫੈਸਲੇ 'ਤੇ ਉਪ ਰਾਜਪਾਲ ਨੇ ਲਗਾਈ ਮੁਹਰ, ਹਿਮਾਚਲ 'ਚ ਇਨਡੋਰ ਵਿਆਹਾਂ 'ਤੇ 100 ਤੋਂ ਵਧ ਇਕੱਠ ਨਹੀਂ 
  • ਹੋਮ
  • ਟੀਵੀ ਸ਼ੋਅ
  • ਫਰੰਟ ਫੁੱਟ
  • Front Foot 18 November

TRENDING VIDEOS

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ1 Day ago

ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ1 Day ago

ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ1 Day ago

CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!1 Day ago

About us | Advertisement| Privacy policy
© Copyright@2026.ABP Network Private Limited. All rights reserved.