Front Foot 2 September
ਏਬੀਪੀ ਸਾਂਝਾ | 03 Sep 2020 11:27 AM (IST)
ਪੰਜਾਬ 'ਚ ਪਹਿਲੀ ਵਾਰ 24 ਘੰਟਿਆਂ 'ਚ ਕੋਰੋਨਾ ਕਾਰਨ ਗਈਆਂ 106 ਜਾਨਾਂ, ਕੁੱਲ ਕੇਸ 56989 ਹੋਏ ਤੇ 1618 ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ. ਮਹਾਰਾਸ਼ਟਰ ਤੇ ਗੁਜਰਾਤ ਤੋਂ ਬਾਅਦ ਪੰਜਾਬ 'ਚ ਸਭ ਤੋਂ ਵਧ ਮੌਤ ਦਰ ਹੈ. ਇਸ ਦੇ ਨਾਲ ਪਟਿਆਲਾ 'ਚ ਮੋਤੀ ਮਹਿਲ ਵੱਲ ਕੂਚ ਕਰ ਰਹੇ ਜਲ ਵਿਭਾਗ ਦੇ ਮੁਲਾਜ਼ਮਾਂ ਨੂੰ ਪੁਲਿਸ ਨੇ ਲਾਠੀਚਾਰਜ ਕਰ ਖਦੇੜਿਆ. ਭਾਰਤ 'ਚ PUBG ਸਣੇ 118 ਚੀਨੀ ਐਪਸ ਬੈਨ ਕਰ ਦਿੱਤੀਆਂ ਹਨ. ਸਰਕਾਰ ਨੇ ਕਿਹਾ ਇਹ ਐਪਸ ਭਾਰਤ ਦੀ ਸੁਰੱਖਿਆ ਲਈ ਖਤਰਾ ਹਨ.
ਪੰਜਾਬ ਦੀ ਹਰ ਵੱਡੀ ਖਬਰ ਤੇ ਦੇਸ਼-ਦੁਨੀਆ ਦਾ ਹਾਲ Front Foot 'ਚ.
ਪੰਜਾਬ ਦੀ ਹਰ ਵੱਡੀ ਖਬਰ ਤੇ ਦੇਸ਼-ਦੁਨੀਆ ਦਾ ਹਾਲ Front Foot 'ਚ.