Front Foot 21 September
ਏਬੀਪੀ ਸਾਂਝਾ | 22 Sep 2020 11:03 AM (IST)
SAD ਨੇ ਰਾਸ਼ਟਰਪਤੀ ਨੂੰ ਖੇਤੀ ਬਿੱਲ 'ਤੇ ਦਸਤਖਤ ਨਾ ਕਰਨ ਦੀ ਕੀਤੀ ਅਪੀਲ, ਕਿਹਾ ਧੱਕੇ ਨਾਲ ਪਾਸ ਹੋਏ ਕਿਸਾਨ ਵਿਰੋਧੀ ਬਿੱਲ, ਕਾਂਗਰਸੀਆਂ ਦੀ ਦਿੱਲੀ ਪੁਲਿਸ ਨਾਲ ਧੱਕਾਮੁੱਕੀ
ਰਾਜਸਭਾ 'ਚ ਹੰਗਾਮਾ ਕਰਨ ਵਾਲੇ 8 ਸਾਂਸਦ 7 ਦਿਨਾਂ ਲਈ ਸਸਪੈਂਡ, ਹਾੜੀ ਦੀਆਂ 6 ਫਸਲਾਂ ਦੀ MSP ਵਧੀ, PM ਮੋਦੀ ਦਾ ਕਿਸਾਨਾਂ ਨੂੰ ਭਰੋਸਾ MSP ਤੇ ਮੰਡੀ ਦੀ ਬਣੀ ਰਹੇਗੀ ਵਿਵਸਥਾ
ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਘਰ ਬਾਹਰ ਨੋਟਿਸ, 23 ਸਤੰਬਰ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਆਖਿਆ ਗਿਆ, 29 ਸਾਲ ਪੁਰਾਣੇ ਮੁਲਤਾਨੀ ਕੇਸ 'ਚ ਮੁਲਜ਼ਮ ਨੇ ਸੈਣੀ
ਦੇਸ਼-ਦੁਨੀਆ ਦੀ ਹਰ ਵੱਡੀ ਖਬਰ Front Foot 'ਤੇ