Front Foot 28 October
ਏਬੀਪੀ ਸਾਂਝਾ
Updated at:
29 Oct 2020 01:34 PM (IST)
Download ABP Live App and Watch All Latest Videos
View In App
ਕਿਸਾਨਾਂ ਦਾ ਕੈਪਟਨ ਸਰਕਾਰ 'ਤੇ ਵੱਡਾ ਇਲਜ਼ਾਮ, ਕਿਹਾ ਕੈਪਟਨ ਨਹੀਂ ਕਿਸਾਨਾਂ ਦੇ ਰਾਖੇ, ਪਿੱਠ 'ਚ ਮਾਰਿਆ ਛੁਰਾ, ਕੇਂਦਰ ਦੇ ਕਾਨੂੰਨ ਨੂੰ ਲਾਗੂ ਕਰਨ ਲਈ ਕੈਪਟਨ ਨੇ ਕੀਤੀਆਂ ਸੋਧਾਂ
ਕੇਂਦਰ ਨੇ ਪੰਜਾਬ ਨੂੰ ਝੋਨੇ ਦੀ ਖਰੀਦ ਤੋਂ ਆਉਣ ਵਾਲਾ ਇੱਕ ਹਜ਼ਾਰ ਕਰੋੜ RDF ਰੋਕਿਆ ਤੇ ਮੰਗਿਆ ਹਿਸਾਬ, ਸਿਆਸੀ ਪਾਰਟੀਆਂ ਨੇ ਕੀਤੀ ਨਿਖੇਧੀ, ਬੀਜੇਪੀ ਬੋਲੀ ਕੀ ਹਿਸਾਬ ਮੰਗਣਾ ਗਲਤ ?
ਕਾਂਗਰਸ ਨੇ ਕਿਸਾਨਾਂ ਦੇ ਸਮਰਥਨ 'ਚ ਕੀਤੀਆਂ ਰੈਲੀਆਂ, ਕੈਪਟਨ ਨੂੰ ਰਾਖਾ ਕਰ ਕੀਤਾ ਸੰਬੋਧਿਤ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ 6 ਨਵੰਬਰ ਤੱਕ ਰੇਲ ਰੋਕੋ ਅੰਦੋਲਨ ਵਧਾਇਆ
ਕਿਸਾਨ ਅੰਦੋਲਨ 'ਤੇ HC 'ਚ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗੀ ਗਈ ਸਟੇਟਸ ਰਿਪੋਰਟ, ਕੋਰਟ ਨੇ ਪੁੱਛਿਆ, ਅੰਦੋਲਨ ਖ਼ਤਮ ਕਰਨ ਲਈ ਦੋਵਾਂ ਸਰਕਾਰਾਂ ਨੇ ਕੀ ਕੀਤਾ ?