✕
  • ਹੋਮ

Front Foot 3 December

ਏਬੀਪੀ ਸਾਂਝਾ  |  04 Dec 2020 02:52 PM (IST)
ABP News
ਪ੍ਰਕਾਸ਼ ਸਿੰਘ ਬਾਦਲ ਨੇ ਵਾਪਸ ਕੀਤਾ ਪਦਮ ਵਿਭੂਸ਼ਣ ਸਨਮਾਨ, ਰਾਸ਼ਟਰਪਤੀ ਨੂੰ ਚਿੱਠੀ 'ਚ ਲਿਖਿਆ ਕਿਸਾਨਾਂ ਦਾ ਅਪਮਾਨ ਹੋ ਰਿਹਾ, ਸਨਮਾਨ ਰੱਖਣ ਦਾ ਕੋਈ ਫਾਇਦਾ ਨਹੀਂ

ਕੇਂਦਰ ਤੇ ਕਿਸਾਨਾਂ ਦੀ ਬੈਠਕ ਦਾ ਨਹੀਂ ਨਿਕਲਿਆ ਕੋਈ ਸਿੱਟਾ, ਸੋਧ 'ਤੇ ਵਿਚਾਰ ਕਰਨ ਲਈ ਕੇਂਦਰ ਤਿਆਰ, ਕਾਨੂੰਨ ਰੱਦ ਕਰਾਉਣ ਲਈ ਡਟੇ ਕਿਸਾਨ, 5 ਦਸੰਬਰ ਨੂੰ ਮੁੜ ਕਿਸਾਨਾਂ ਨਾਲ ਮੀਟਿੰਗ

ਕੈਪਟਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਿਹਾ ਸਰਕਾਰ ਛੇਤੀ ਮਸਲੇ ਦਾ ਹੱਲ ਕਰੇ, ਸੂਬੇ ਦੀ ਆਰਥਿਕਤਾ ਸਣੇ ਕੌਮੀ ਸੁਰੱਖਿਆ 'ਤੇ ਅਸਰ

ਮੁਲਤਾਨੀ ਕੇਸ 'ਚ SC ਤੋਂ ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਅਗਾਊਂ ਜ਼ਮਾਨਤ, ਕੋਰਟ ਨੇ ਸੈਣੀ ਨੂੰ ਜਾਂਚ 'ਚ ਸਹਿਯੋਗ ਕਰਨ ਤੇ ਪਾਸਪੋਰਟ ਜਮਾ ਕਰਵਾਉਣ ਲਈ ਕਿਹਾ

ਦਿਲਜੀਤ ਤੇ ਕੰਗਨਾ ਦੀ ਸ਼ੁਰੂ ਹੋਈ 'ਟਵਿੱਟਰ ਜੰਗ', ਬੇਬੇ ਦੀ ਫੋਟੋ 'ਤੇ ਗਲਤ ਟਿੱਪਣੀ ਵਾਲੇ ਟਵੀਟ 'ਤੇ ਦਿਲਜੀਤ ਦੀਆਂ ਕੰਗਨਾ ਨੂੰ ਨਸੀਹਤਾਂ, ਕੰਗਨਾ ਬੋਲੀ ਕਰਨ ਜੌਹਰ ਦਾ ਪਾਲਤੂ  
 

 
  • ਹੋਮ
  • ਟੀਵੀ ਸ਼ੋਅ
  • ਫਰੰਟ ਫੁੱਟ
  • Front Foot 3 December

TRENDING VIDEOS

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha1 Month ago

Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha1 Month ago

Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha1 Month ago

Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha1 Month ago

About us | Advertisement| Privacy policy
© Copyright@2026.ABP Network Private Limited. All rights reserved.