Front Foot 4 December
ਏਬੀਪੀ ਸਾਂਝਾ
Updated at:
05 Dec 2020 04:02 PM (IST)
Download ABP Live App and Watch All Latest Videos
View In App
5 ਦਸੰਬਰ ਦੀ ਬੈਠਕ ਤੋਂ ਪਹਿਲਾਂ ਕਿਸਾਨ ਜਥੇਬੰਦੀਆ ਦਾ ਐਲਾਨ ਕਾਨੂੰਨ ਰੱਦ ਕਰਨ ਤੋਂ ਘੱਟ ਕੋਈ ਗੱਲ ਨਹੀਂ, ਸੋਧਾਂ ਨਹੀਂ ਮਨਜ਼ੂਰ, 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ
CM ਕੈਪਟਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪਦਮ ਵਿਭੂਸ਼ਣ ਮੋੜਨ ਦੇ ਫੈਸਲੇ ਨੂੰ ਦੱਸਿਆ ਡਰਾਮਾ, ਨਾਲ ਹੀ ਹਰਸਿਮਰਤ ਬਾਦਲ ਨੂੰ ਜਵਾਬ ਕਿਹਾ ਈਡੀ ਦਾ ਨਹੀਂ ਕੋਈ ਡਰ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਕਿਸਾਨਾਂ ਨੇ ਕੈਪਟਨ ਦਾ ਫੂਕਿਆ ਪੁਤਲਾ, CM ਨੇ ਕਿਹਾ ਸੀ ਕਿਸਾਨ ਅੰਦੋਲਨ ਦਾ ਆਰਥਿਕਤਾ ਸਣੇ ਕੌਮੀ ਸੁਰੱਖਿਆ 'ਤੇ ਅਸਰ
ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਸੰਮਨ, ਕਿਹਾ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਬਰਦਾਸ਼ਤ, ਕਿਸਾਨ ਅੰਦੋਲਨ 'ਤੇ ਕੈਨੇਡਾ ਦੇ PM ਟਰੂਡੋ ਨੇ ਦਿੱਤਾ ਸੀ ਬਿਆਨ
ਕੰਗਣਾ ਰਨੌਤ ਨੂੰ DSGMC ਨੇ ਭੇਜਿਆ ਕਾਨੂੰਨੀ ਨੋਟਿਸ, ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ, ਮੋਗਾ ਦੇ ਕਿਸਾਨ ਦਾ ਵੀ ਕੰਗਨਾ ਨੂੰ ਨੋਟਿਸ, ਬੇਬੇ ਬਾਰੇ ਕੀਤਾ ਸੀ ਗਲਤ ਟਵੀਟ