Front Foot 4 January
ਏਬੀਪੀ ਸਾਂਝਾ | 05 Jan 2021 10:45 AM (IST)
ਕੇਂਦਰ ਤੇ ਕਿਸਾਨਾਂ ਦੀ ਬੈਠਕ ਮੁੜ ਬੇਸਿੱਟਾ, ਕਿਸਾਨਾਂ ਨੇ ਸਾਫ ਸ਼ਬਦਾਂ 'ਚ ਕਿਹਾ ਤਿੰਨੋਂ ਕਾਨੂੰਨ ਰੱਦ ਕਰੋ, 8 ਜਨਵਰੀ ਨੂੰ ਅਗਲੀ ਮੀਟਿੰਗ
ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਬੋਲੇ - ਸਾਨੂੰ ਉਮੀਦ ਕਿ ਅਗਲੀ ਬੈਠਕ 'ਚ ਨਤੀਜੇ 'ਤੇ ਪਹੁੰਚਾਂਗੇ
ਕਿਸਾਨ ਅੰਦੋਲਨ ਵਿਚਕਾਰ ਪਹਿਲੀ ਵਾਰ ਰਿਲਾਇੰਸ ਦਾ ਬਿਆਨ, ਕਿਹਾ ਕਾਂਟ੍ਰੈਕਟ ਫਾਰਮਿੰਗ ਨਾਲ ਕੋਈ ਲੈਣਾ-ਦੇਣਾ ਨਹੀਂ
ਹੁਸ਼ਿਆਰਪੁਰ 'ਚ ਤਿਕਸ਼ਨ ਸੂਦ ਘਰ ਬਾਹਰ ਗੋਹਾ ਸੁੱਟਣ ਦਾ ਮਾਮਲਾ, ਬਣੀ SIT, ਤਿਕਸ਼ਨ ਬੋਲੇ ਪ੍ਰੈਸ਼ਰ ਨਾਲ ਪਰਚਾ ਰੱਦ ਨਹੀਂ ਹੋਣਾ ਚਾਹੀਦਾ
ਬੇਅਦਬੀ ਮਾਮਲਿਆਂ ਦੇ ਦਸਤਾਵੇਜ਼ ਪੰਜਾਬ ਪੁਲਿਸ ਨੂੰ ਸੌਂਪੇ CBI, ਹਾਈਕੋਰਟ ਨੇ ਇੱਕ ਮਹੀਨੇ ਦਾ ਦਿੱਤਾ ਸਮਾਂ