Front Foot Full Bulletin | ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ
ਏਬੀਪੀ ਸਾਂਝਾ | 21 Nov 2020 11:16 AM (IST)
ਕੇਂਦਰ ਨੇ ਬਿਕਰਮ ਮਜੀਠੀਆ ਤੋਂ ਵਾਪਸ ਲਈ Z ਸਿਕਓਰਟੀ, ਮਜੀਠੀਆ ਦੀ ਸੁਰੱਖਿਆ ਹੁਣ ਸਿਰਫ਼ ਪੰਜਾਬ ਪੁਲਿਸ ਅਧੀਨ, SAD ਤੇ ਕਾਂਗਰਸ ਨੇ ਕਿਹਾ ਸਿਆਸੀ ਸਾਜ਼ਿਸ਼
ਬਠਿੰਡਾ 'ਚ ਡੇਰਾ ਸਮਰਥਕ ਮਨੋਹਰ ਲਾਲ ਦਾ ਕਤਲ, ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ, ਬੇਟਾ ਬੇਅਦਬੀ ਮਾਮਲੇ 'ਚ ਪੈਰੋਲ 'ਤੇ ਸੀ ਬਾਹਰ
ਕੈਪਟਨ ਨੇ 21 ਨਵੰਬਰ ਨੂੰ ਚੰਡੀਗੜ੍ਹ 'ਚ ਸੱਦੀ ਕਿਸਾਨਾਂ ਦੀ ਬੈਠਕ, CM ਲੈਣਗੇ PM ਮੋਦੀ ਤੇ ਗ੍ਰਹਿ ਮੰਤਰੀ ਤੋਂ ਵੀ ਸਮਾਂ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸੱਦਾ ਠੁਕਰਾਇਆ
26 ਨਵੰਬਰ ਨੂੰ ਕਿਸਾਨ ਅਣਮਿੱਥੇ ਸਮੇਂ ਲਈ ਦਿੱਲੀ ਕਰਨਗੇ ਕੂਚ, ਕਿਹਾ ਮੰਗਾਂ ਮੰਨਵਾ ਕੇ ਹੀ ਪਰਤਾਂਗੇ ਚਾਹੇ ਸਾਲ ਲੱਗ ਜਾਵੇ, ਖਾਣ-ਪਕਾਉਣ ਦਾ ਸਮਾਨ ਤੇ ਬਿਸਤਰੇ ਲੈ ਕੇ ਜਾਵਾਂਗੇ ਨਾਲ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਲਗਵਾਇਆ Covaxin ਦਾ ਪਹਿਲਾ ਟੀਕਾ, ਤੀਜੇ ਪੜਾਅ ਦਾ ਪਰੀਖਣ ਚੱਲ ਰਿਹਾ, ਹਰਿਆਣਾ ਦੇ ਸਾਰੇ ਸਕੂਲ 30 ਨਵੰਬਰ ਤੱਕ ਬੰਦ