✕
  • ਹੋਮ

Front Foot 2 December

ਏਬੀਪੀ ਸਾਂਝਾ  |  03 Dec 2020 12:18 PM (IST)
ABP News
ਕਿਸਾਨ ਜਥੇਬੰਦੀਆਂ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ, ਕਿਹਾ ਸਰਕਾਰ ਨੇ ਗੱਲ ਨਾ ਮੰਨੀ ਤਾਂ ਦਿੱਲੀ ਨੂੰ ਚਾਰੋਂ ਪਾਸਿਓ ਘੇਰਾਂਗੇ, 3 ਦਸੰਬਰ ਨੂੰ ਮੀਟਿੰਗ

ਮੁਸੀਬਤ 'ਚ ਹਰਿਆਣਾ ਸਰਕਾਰ, ਖੱਟਰ ਦੇ ਘਰ ਬਾਹਰ ਯੂਥ ਕਾਂਗਰਸ ਦਾ ਪ੍ਰਦਰਸ਼ਨ, JJP ਨੇ ਕਿਸਾਨੀ ਮੰਗਾਂ ਦਾ ਕੀਤਾ ਸਮਰਥਨ, ਹੁੱਡਾ ਬੋਲੇ JJP ਛੱਡੇ ਸਰਕਾਰ ਦਾ ਸਾਥ

ਕੇਜਰੀਵਾਲ ਦਾ CM ਕੈਪਟਨ 'ਤੇ ਇਲਜ਼ਾਮ, ਕਿਹਾ ਬੀਜੇਪੀ ਦੀ ਬੋਲੀ ਬੋਲ ਰਹੇ ਕੈਪਟਨ, ਦਿੱਲੀ 'ਚ ਖੇਤੀ ਕਾਨੂੰਨ ਲਾਗੂ ਕਰਨ ਦਾ ਲਗਾਇਆ ਝੂਠਾ ਇਲਜ਼ਾਮ

ਦਿੱਲੀ ਗਏ ਕਿਸਾਨਾਂ ਦੇ ਪਿੱਛੇ ਰਹੇ ਕੰਮਾਂ 'ਚ ਹੱਥ ਵਟਾ ਰਹੇ ਵਲੰਟੀਅਰ, ਕਿਸਾਨ ਜਥੇਬੰਦੀਆਂ ਨੇ ਪਰਿਵਾਰਾਂ ਦੀ ਮਦਦ ਲਈ ਤਾਇਨਾਤ ਕੀਤੇ ਵਲੰਟੀਅਰ, ਅੰਮ੍ਰਿਤਸਰ 'ਚ ਵਿਖੀ ਭਾਈਚਾਰੇ ਦੀ ਮਿਸਾਲ

ਕੰਗਨਾ ਨੂੰ ਖੇਤੀ ਅੰਦੋਲਨ 'ਤੇ ਵਾਇਰਲ ਟਵੀਟ ਕਾਰਨ ਲੀਗਲ ਨੋਟਿਸ, 7 ਦਿਨਾਂ 'ਚ ਮੰਗੋ ਮਾਫੀ ਨਹੀਂ ਤਾਂ ਮਾਣਹਾਨੀ ਦਾ ਕੇਸ, ਬੇਬੇ ਮਹਿੰਦਰ ਕੌਰ ਦੀ ਫੋਟੋ ਪਾ ਕਿਹਾ ਸੀ 100 ਰੁ 'ਚ ਦਿੰਦੇ ਧਰਨਾ
  • ਹੋਮ
  • ਟੀਵੀ ਸ਼ੋਅ
  • ਫਰੰਟ ਫੁੱਟ
  • Front Foot 2 December

TRENDING VIDEOS

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ3 Hour ago

Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ3 Hour ago

Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ3 Hour ago

Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha3 Hour ago

About us | Advertisement| Privacy policy
© Copyright@2026.ABP Network Private Limited. All rights reserved.