ਪਾਵਨ ਸਰੂਪਾਂ ਦਾ ਸਵਾਲ, ਕਾਰਵਾਈ ਬੇਮਿਸਾਲ
ਏਬੀਪੀ ਸਾਂਝਾ | 28 Aug 2020 10:54 PM (IST)
ਲਾਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਾਮਲਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਪਾਏ ਗਏ ਸੀ ਘੱਟ
ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ 'ਤੇ ਬਣਾਈ ਗਈ ਸੀ ਕਮੇਟੀ
ਜਾਂਚ ਰਿਪੋਰਟ 'ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਕਾਰਵਾਈ
ਅੰਤ੍ਰਿੰਗ ਕਮੇਟੀ ਵੱਲੋਂ ਪੰਜ ਕਰਮਚਾਰੀ ਬਰਖਾਸਤ