✕
  • ਹੋਮ

ਸੈਨਾ ਦਾ ਵਾਰ, ਕੰਗਨਾ ਨੇ ਘੂਰੀ ਸਰਕਾਰ

ਏਬੀਪੀ ਸਾਂਝਾ   |  10 Sep 2020 09:15 PM (IST)

ਕੰਗਨਾ ਰਨੌਤ ਨੇ ਲਾਈਵ ਹੋ ਕੇ ਸਿੱਧੇ ਤੋਰ ਤੇ ਸ਼ਿਵਸੇਨਾ ਯਾਨੀ ਉਧਵ ਠਾਕਰੇ 'ਤੇ ਹਮਲਾ ਕਰ ਦਿੱਤਾ ਹੈ ਤੇ ਨਾਲ ਹੀ ਕੰਗਨਾ ਨੇ ਕਿਹਾ ਕੀ ਆਜ ਮੇਰਾ ਘਰ ਟੁੱਟਾ,ਕੱਲ ਤੇਰਾ ਘਮੰਡ ਟੁੱਟੇਗਾ,ਸਿਵਸੇਨਾ ਤੇ ਕੰਗਨਾ ਦਾ ਵਿਵਾਦ ਦਿਨ-ਬਦਿਨ ਵੱਧ ਰਿਹਾ ਹੈ.ਇਸ ਤੋਂ ਪਹਿਲਾ ਕੰਗਣਾ ਦੇ ਦਫ਼ਤਰ 'ਤੇ ਜੇਸੀਬੀ ਚੱਲਣ 'ਤੇ ਕੰਗਣਾ ਨੇ ਤਾਬੜਤੋੜ ਟਵੀਟ ਕਰ ਸ਼ਿਵਸੇਨਾ 'ਤੇ ਹਮਲਾ ਕਰ ਦਿੱਤਾ ਸੀ ਤੇ ਨਾਲ ਹੀ ਕੰਗਨਾ ਨੇ BMC ਦੀ ਕਾਰਵਾਈ ਨੂੰ ਫਾਸੀਵਾਦ ਦੱਸਿਆ ਤੇ ਲਿਖਿਆ'ਮੈਂ ਕਦੇ ਗ਼ਲਤ ਨਹੀਂ ਸੀ, ਮੇਰੇ ਦੁਸ਼ਮਨ ਸਾਬਤ ਕਰ ਰਹੇ'ਇਸ ਲਈ ਮੈਂ ਕਹਿੰਦੀ ਮੁੰਬਈ ਹੁਣ POK ਬਣਿਆ.ਦੱਸ ਦਈਏ ਕਿ ਅੱਜ ਸਵੇਰੇ ਬੀਐਮਸੀ ਵੱਲੋਂ ਕੀਤੀ ਗਈ ਕੰਗਨਾ ਦੇ ਦਫਤਰ ਦੀ ਤੋੜ-ਫੋੜ ਦੇ ਵਿਰੋਧ ਵਿੱਚ ਕਰਨੀ ਸੈਨਾ ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਕਾਰਕੁਨ ਹੁਣ ਉਸ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਮੁੰਬਈ ਏਅਰਪੋਰਟ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ 'ਤੇ "ਕਰਨੀ ਸੈਨਾ ਮੈਦਾਨ, ਕੰਗਨਾ ਤੁਹਾਡੇ ਸਨਮਾਨ ਵਿੱਚ" ਲਿਖਿਆ ਹੋਇਆ ਹੈ।
  • ਹੋਮ
  • ਟੀਵੀ ਸ਼ੋਅ
  • ਲੀਡ ਸਟੋਰੀ
  • ਸੈਨਾ ਦਾ ਵਾਰ, ਕੰਗਨਾ ਨੇ ਘੂਰੀ ਸਰਕਾਰ

TRENDING VIDEOS

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ13 Hour ago

ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ13 Hour ago

ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ13 Hour ago

ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ14 Hour ago

About us | Advertisement| Privacy policy
© Copyright@2026.ABP Network Private Limited. All rights reserved.